ਕਿਲ੍ਹਾ ਜਿਮੇਨਾ
ਦਿੱਖ
(ਕਿਲਾ ਖ਼ੀਮੇਨਾ ਤੋਂ ਮੋੜਿਆ ਗਿਆ)
ਕਿਲ੍ਹਾ ਜਿਮੇਨਾ | |
---|---|
ਮੂਲ ਨਾਮ Spanish: Castillo de Jimena de la Frontera | |
![]() Photo of the Castillo de Jimena taken sometime between 1879 and 1890 | |
ਸਥਿਤੀ | ਜਿਮੇਨਾ ਦੇ ਲਾ ਫਰੋੰਤੇਰਾ, ਸਪੇਨ |
Invalid designation | |
ਅਧਿਕਾਰਤ ਨਾਮ | Castillo de Jimena de la Frontera |
ਕਿਸਮ | ਅਹਿਲ |
ਮਾਪਦੰਡ | ਸਮਾਰਕ |
ਅਹੁਦਾ | 1931[1] |
ਹਵਾਲਾ ਨੰ. | RI-51-0000500 |
ਕਿਲ੍ਹਾ ਜਿਮੇਨਾ ਜਿਮੇਨਾ ਦੇ ਲਾ ਫਰੋੰਤੇਰਾ, ਕਾਦਿਜ਼ ਸੂਬਾ, ਸਪੇਨ ਵਿੱਚ ਸਥਿਤ ਹੈ। ਇਸ ਕਿਲ੍ਹੇ ਨੂੰ ਅਸਲ ਵਿੱਚ ਗ੍ਰਾਨਿਦੀਆਨ ਮੂਰਾਂ ਨੇ ਬਣਵਾਇਆ ਸੀ। ਜਿਹਨਾ ਦਾ ਹਿਸਪੰਸਿਕਾ ਬੇਤਿਕਾ ਵਿੱਚ 8ਵੀਂ ਸਦੀ ਵਿੱਚ ਰਾਜ ਸੀ। ਇਸਨੂੰ 1931ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ [1] ਦੀ ਸੂਚੀ ਵਿੱਚ ਸ਼ਾਮਿਲ ਕਰ ਲਿਆ ਗਿਆ।
ਇਤਿਹਾਸ
[ਸੋਧੋ]ਇਹ ਕਿਲ੍ਹਾ ਪੁਰਾਤਨ ਓਬਾ ਸ਼ਹਿਰ ਦੀ ਰਹਿੰਦ ਖੂਹੰਦ ਤੇ ਬਣਾਇਆ ਗਿਆ ਸੀ। ਜਿਹੜਾ ਪੂਰਵ ਰੋਮਨ ਸੇਲਟੀਬੇਰੀਅਨ ਸਮੇਂ ਨਾਲ ਸਬੰਧਿਤ ਸੀ। ਇਹ ਆਪਣੀ ਰਣਨੀਤਕ ਸਥਿਤੀ ਦੇ ਕਾਰਨ ਮੂਰਾਂ ਦੇ ਲਈ, ਇਬੇਰੀਆਈ ਟਾਪੂਨੁਮਾ ਦੇ ਮੁਸਲਮਾਨਾਂ ਤੋਂ ਰੱਖਿਆ ਦਾ ਕੰਮ ਕਰਦਾ ਸੀ। ਇਸਨੂੰ 1430 ਵਿੱਚ ਜੇਰੇਜ਼ਆਨੋਸ ਨੇ ਆਪਣੇ ਅਧੀਨ ਕਰ ਲਿਆ ਸੀ ਅਤੇ 1451 ਈ. ਵਿੱਚ ਇਸਨੂੰ ਦੁਬਾਰਾ ਮੂਰਾਂ ਨੇ ਆਪਣੇ ਅਧੀਨ ਕਰ ਲਿਆ।
ਗੈਲਰੀ
[ਸੋਧੋ]-
Castle door from inside
-
Town of Jimena from the Castle
-
Castle view from Jimena
ਪੁਸਤਕ ਸੂਚੀ
[ਸੋਧੋ]- Much of the information on this page was translated from its Spanish equivalent.
ਬਾਹਰੀ ਲਿੰਕ
[ਸੋਧੋ]
ਵਿਕੀਮੀਡੀਆ ਕਾਮਨਜ਼ ਉੱਤੇ Castillo de Jimena de la Frontera ਨਾਲ ਸਬੰਧਤ ਮੀਡੀਆ ਹੈ।
ਹਵਾਲੇ
[ਸੋਧੋ]- ↑ 1.0 1.1 Database of protected buildings (movable and non-movable) of the Ministry of Culture of Spain (Spanish).