ਖਵਾਰ ਰਿਜ਼ਵੀ
ਦਿੱਖ
ਖਵਾਰ ਰਿਜ਼ਵੀ خاور رضوي | |
|---|---|
| ਸਈਅਦ ਸਿਬਤੇ ਹਸਨ ਰਿਜ਼ਵੀ ਸਈਅਦ ਸਿਬਤੇ ਹਸਨ ਰਿਜ਼ਵੀ | |
| ਮੂਲ ਨਾਮ | سید سبط حسن رضوی |
| ਜਨਮ | 1 ਜੂਨ 1938 |
| ਮੌਤ | 15 ਨਵੰਬਰ 1981 (ਉਮਰ 43) ਅਹਿਮਦਪੁਰ, ਪਾਕਿਸਤਾਨ |
| ਮਾਤਾ-ਪਿਤਾ |
|
| ਰਾਸ਼ਟਰੀਅਤਾ | |
| ਨਾਗਰਿਕਤਾ | ਪਾਕਿਸਤਾਨੀ |
ਖਵਾਰ ਰਿਜ਼ਵੀ (1 ਜੂਨ 1938 – 15 ਨਵੰਬਰ 1981) ਉਰਦੂ ਅਤੇ ਫ਼ਾਰਸੀ ਦੇ ਕਵੀ ਅਤੇ ਵਿਦਵਾਨ ਸਨ। ਉਨ੍ਹਾਂ ਦਾ ਅਸਲੀ ਨਾਂ ਸਈਅਦ ਸਿਬਤੇ ਹਸਨ ਰਿਜ਼ਵੀ ਸੀ। ਰਿਜ਼ਵੀ ਨੇ ਕਵਿਤਾ ਅਤੇ ਲੇਖ ਲਿਖਣ ਲਈ ਇੱਕ ਕਲਮ-ਨਾਮ ਵਜੋਂ, ਫਾਰਸੀ ਵਿੱਚ "ਖਵਾਰ", ਭਾਵ "ਪੂਰਬ" ਨੂੰ ਅਪਣਾਇਆ। ਰਿਜ਼ਵੀ ਪੂਰਬ, ਪੂਰਬੀ ਜੀਵਨ ਢੰਗ ਅਤੇ ਪੂਰਬੀ ਕਦਰਾਂ-ਕੀਮਤਾਂ ਦਾ ਬਹੁਤ ਵੱਡਾ ਪ੍ਰੇਮੀ ਅਤੇ ਪ੍ਰਸ਼ੰਸਕ ਸੀ।
ਹਵਾਲੇ
[ਸੋਧੋ]- Rizvi, Khawar. "All writing of Khawar Rizvi". www.rekhta.org.