ਸਮੱਗਰੀ 'ਤੇ ਜਾਓ

ਗੱਲ-ਬਾਤ:ਭਾਰਤ ਕਮਿਊਨਿਸਟ ਪਾਰਟੀ (ਮਾਰਕਸਵਾਦੀ)

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਸ਼ਾ ਜੋੜੋ
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗੱਲ-ਬਾਤ:ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਤੋਂ ਮੋੜਿਆ ਗਿਆ)
ਤਾਜ਼ਾ ਟਿੱਪਣੀ: 4 ਸਾਲ ਪਹਿਲਾਂ Mulkh Singh ਵੱਲੋਂ ਪਾਰਟੀ ਦੇ ਨਾਂ ਬਾਰੇ ਵਿਸ਼ੇ ਵਿੱਚ

ਪਾਰਟੀ ਦੇ ਨਾਂ ਬਾਰੇ

[ਸੋਧੋ]

ਇਹ ਲੇਖ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਨਾਂ ਨਾਲ ਬਣਿਆ ਹੋਇਆ ਹੈ। ਕਿਸੇ ਪਾਠਕ ਦੀ ਟਿੱਪਣੀ ਲੇਖ ਉਪਰ ਆਈ ਹੈ ਕਿ ਇਸ ਪਾਰਟੀ ਦਾ ਸਹੀ ਨਾਂ - ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਹੈ। ਇਸ ਬਾਰੇ ਕਿਸੇ ਕੋਲ ਕੋਈ ਪੁਖ਼ਤਾ ਜਾਣਕਾਰੀ ਹੋਵੇ ਤਾਂ ਸਾਂਝੀ ਕਰਨਾ ਤਾਂ ਕਿ ਇਸ ਨਾਂ ਦੇ ਭੁਲੇਖੇ ਨੂੰ ਦੂਰ ਕੀਤਾ ਜਾ ਸਕੇ। Mulkh Singh (ਗੱਲ-ਬਾਤ) 15:31, 10 ਦਸੰਬਰ 2020 (UTC)ਜਵਾਬ