ਜੈਤੋ (ਵਿਧਾਨ ਸਭਾ ਹਲਕਾ)
ਦਿੱਖ
| ਜੈਤੋ ਵਿਧਾਨ ਸਭਾ ਹਲਕਾ | |
|---|---|
| ਪੰਜਾਬ ਵਿਧਾਨ ਸਭਾ ਦਾ ਸਾਬਕਾ Election ਹਲਕਾ | |
| ਜ਼ਿਲ੍ਹਾ | ਫ਼ਰੀਦਕੋਟ ਜ਼ਿਲ੍ਹਾ |
| ਖੇਤਰ | ਪੰਜਾਬ, ਭਾਰਤ |
| ਜਨਸੰਖਿਆ | 171087 |
| ਪ੍ਰਮੁੱਖ ਬਸਤੀਆਂ | ਜੈਤੋ ਪੰਜਗਰਾਈਂ ਕਲਾਂ |
| ਸਾਬਕਾ ਹਲਕਾ | |
| ਬਣਨ ਦਾ ਸਮਾਂ | 1951 |
| ਭੰਗ ਕੀਤਾ | ਨਹੀਂ |
| ਸੀਟਾਂ | 1 |
| ਪਾਰਟੀ | ਆਮ ਆਦਮੀ ਪਾਰਟੀ |
| ਪੁਰਾਣਾ ਨਾਮ | ਪੰਜਗਰਾਈਂ ਕਲਾਂ ਵਿਧਾਨ ਸਭਾ ਹਲਕਾ |
ਜੈਤੋ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 88 ਫ਼ਰੀਦਕੋਟ ਜ਼ਿਲ੍ਹਾ ਵਿੱਚ ਆਉਂਦਾ ਹੈ। [1]
ਪਿਛੋਕੜ ਅਤੇ ਸੰਖੇਪ ਜਾਣਕਾਰੀ
[ਸੋਧੋ]ਵਿਧਾਨ ਸਭਾ ਹਲਕਾ ਜੈਤੋ (88), (ਜ਼ਿਲਾ ਫਰੀਦਕੋਟ),
ਪੰਜਾਬ ਵਿਧਾਨ ਸਭਾ ਦਾ ਹਲਕਾ ਹੈ, ਪਹਿਲੀ ਵਾਰ 2012 ਵਿੱਚ ਪੰਜਗਰਾਈਂ ਕਲਾਂ ਨੂੰ ਬਦਲ ਜੈਤੋ ਨੂੰ ਵਿਧਾਨ ਸਭਾ ਹਲਕਾ ਬਣਾਇਆ ਗਿਆ।
ਵਿਧਾਇਕ ਸੂਚੀ
[ਸੋਧੋ]| ਸਾਲ | ਮੈਂਬਰ | ਪਾਰਟੀ | |
|---|---|---|---|
| 2017 | ਮਾਸਟਰ ਬਲਦੇਵ ਸਿੰਘ | ਆਮ ਆਦਮੀ ਪਾਰਟੀ | |
| 2012 | ਜੋਗਿੰਦਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
ਜੇਤੂ ਉਮੀਦਵਾਰ
[ਸੋਧੋ]| ਸਾਲ | ਨੰਬਰ | ਰਿਜ਼ਰਵ | ਮੈਂਬਰ | ਲਿੰਗ | ਪਾਰਟੀ | ਵੋਟਾਂ | ਪਛੜਿਆ ਉਮੀਦਵਾਰ | ਲਿੰਗ | ਪਾਰਟੀ | ਵੋਟਾਂ | ||
|---|---|---|---|---|---|---|---|---|---|---|---|---|
| 2017 | 88 | ਜਨਰਲ | ਮਾਸਟਰ ਬਲਦੇਵ ਸਿੰਘ | ਪੁਰਸ਼ | ਆਪ | 45344 | ਮਹੁੰਮਦ ਸਦੀਕ | ਪੁਰਸ਼ | ਕਾਂਗਰਸ | 35351 | ||
| 2012 | 88 | ਜਨਰਲ | ਜੋਗਿੰਦਰ ਸਿੰਘ | ਪੁਰਸ਼ | ਕਾਂਗਰਸ | 49435 | ਸੁਖਪਾਲ ਸਿੰਘ | ਪੁਰਸ਼ | ਸ਼੍ਰੋ.ਅ.ਦ | 43093 | ||
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.
{{cite web}}: Unknown parameter|deadurl=ignored (|url-status=suggested) (help)