ਡਿਏਗੋ ਵੇਲਾਕਿਉਜ
ਦਿੱਖ
ਡਿਏਗੋ ਵੇਲਾਕਿਉਜ | |
|---|---|
ਖੁਦ ਦੀ ਰਚਨਾ, 45 × 38 cm | |
| ਜਨਮ | ਡਿਏਗੋ ਰੋਡਰਿਗਜ ਡੀ ਸਿਲਵਾ ਵਾਈ ਵੇਲਾਕਿਉਜ ਜੂਨ 6, 1599 ਸੇਵਿਲੈ, ਸਪੇਨ |
| ਮੌਤ | ਅਗਸਤ 6, 1660 (ਉਮਰ 61) |
| ਰਾਸ਼ਟਰੀਅਤਾ | ਸਪੇਨਿਸ਼ |
| ਲਈ ਪ੍ਰਸਿੱਧ | ਚਿਤਰਕਾਰੀ |
| ਜ਼ਿਕਰਯੋਗ ਕੰਮ | Las Meninas, 1656 Rokeby Venus, 1644–1648 The Surrender of Breda, 1634–1635 |
| ਲਹਿਰ | ਬਾਰੋਕ |
ਡਿਏਗੋ ਰੋਡਰਿਗਜ ਡੀ ਸਿਲਵਾ ਵਾਈ ਵੇਲਾਕਿਉਜ ਇੱਕ ਸਪੇਨਿਸ਼ ਚਿਤਰਕਾਰ ਸੀ ਅਤੇ ਰਾਜਾ ਫਿਲਿਪ ਚੌਥੇ ਦੀ ਅਦਾਲਤ ਵਿੱਚ ਪ੍ਰਮੁੱਖ ਕਲਾਕਾਰ ਸੀ.