ਤਮਿਲ਼ ਦੀਆਂ ਭੈਣ ਭਾਸ਼ਾਵਾਂ
ਦਿੱਖ
(ਤਮਿਲ਼ ਦੀ ਭੈਣ ਭਾਸ਼ਾਵਾਂ ਤੋਂ ਮੋੜਿਆ ਗਿਆ)
ਤਮਿਲ ਦੀਆਂ ਭੈਣ ਬੋਲੀਆਂ, ਜਿਸ ਨੂੰ ਤਾਮਿਲ ਭਾਸ਼ਾਵਾਂ ਵੀ ਕਿਹਾ ਜਾਂਦਾ ਹੈ, ਦ੍ਰਾਵਿਡ਼ ਭਾਸ਼ਾਵਾਂ ਦਾ ਇੱਕ ਸਮੂਹ ਹੈ ਜੋ ਤਮਿਲ ਨਾਲ ਸਭ ਤੋਂ ਨੇਡ਼ਿਓਂ ਸਬੰਧਤ ਹੈ। ਈਹ ਭਾਸ਼ਾਵਾਂ ਮਲਿਆਲਮ ਨਾਲ ਬਹੁਤ ਰਲਦੇ ਨੇ। ਤਮਿਲ਼ ਤੋਂ ਇਲਾਵਾ, ਉਹ ਏਰਵੱਲਨ, ਕਾਇਕਡੀ, ਮਲਾ ਮਲਸਰ, ਮਲਾਸਰ, ਮਲਪੰਦਰੰਮ, ਮੰਨਨ, ਮੁਥੁਵਨ, ਪਲੀਅਨ, ਪੱਤਪੂ, ਬੁਗੰਡੀ ਅਤੇ ਯੇਰੁਕਲਾ ਹਨ।
ਅਰਊਈ ਇੱਕ ਵੱਖਰੀ ਭਾਸ਼ਾ ਨਹੀਂ ਹੈ, ਪਰ ਮੁਸਲਮਾਨਾਂ ਦੁਆਰਾ ਵਰਤੀ ਜਾਂਦੀ ਤਮਿਲ ਦਾ ਇੱਕ ਰਜਿਸਟਰ ਹੈ। ਇਹ ਅਰਬੀ ਨਾਲ਼ ਲਿਖਿਆ ਜਾਂਦੀ ਹੈ ਅਤੇ ਇਸ ਵਿੱਚ ਅਰਬੀ ਤੋਂ ਬਹੁਤ ਸਾਰੇ ਅੱਖਰ ਹਨ।