ਸਮੱਗਰੀ 'ਤੇ ਜਾਓ

ਨਰਗਿਸ ਬੇਗ਼ਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਰਗਿਸ ਬੇਗ਼ਮ
ਪੱਛਮੀ ਬੰਗਾਲ ਵਿਧਾਨ ਸਭਾ ਦੇ ਮੈਂਬਰ
ਦਫ਼ਤਰ ਵਿੱਚ
2016–2021
ਤੋਂ ਪਹਿਲਾਂਆਬੁਲ ਹਾਸਿਮ ਮੋਂਡਲ
ਤੋਂ ਬਾਅਦਮਧੂਸੁਦਾਨ ਭੱਟਾਚਾਰਿਆ
ਹਲਕਾਮੇਮਾਰੀ
ਨਿੱਜੀ ਜਾਣਕਾਰੀ
ਜਨਮ1965 (ਉਮਰ 59–60)
ਬਰਧਮਾਨ ਜ਼ਿਲ੍ਹਾ, ਪੱਛਮੀ ਬੰਗਾਲ
ਸਿਆਸੀ ਪਾਰਟੀਆਲ ਇੰਡੀਆ ਤ੍ਰਿਣਾਮੂਲ ਕਾਂਗਰਸ

ਨਰਗਿਸ ਬੇਗ਼ਮ ਇੱਕ ਭਾਰਤੀ ਵਕੀਲ ਅਤੇ ਸਿਆਸਤਦਾਨ ਹੈ ਜੋ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਨਾਲ ਸੰਬੰਧਤ ਹੈ। ਉਹ ਪੱਛਮੀ ਬੰਗਾਲ ਵਿਧਾਨ ਸਭਾ ਦੇ ਮੇਮਾਰੀ ਵਿਧਾਨ ਸਭਾ ਹਲਕੇ ਦੀ ਪਹਿਲੀ ਵਿਧਾਇਕ ਸੀ।

ਮੁੱਢਲਾ ਜੀਵਨ ਅਤੇ ਪਰਿਵਾਰ

[ਸੋਧੋ]

ਬੇਗ਼ਮ ਦਾ ਜਨਮ ਅੰ. 1965 ਵਿੱਚ ਪੱਛਮੀ ਬੰਗਾਲ ਦੇ ਬਰਧਮਾਨ ਜ਼ਿਲ੍ਹੇ ਵਿੱਚ ਇੱਕ ਬੰਗਾਲੀ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਨਿਸ਼ਾਂਤਪੁਰ ਹਾਈ ਮਦਰੱਸੇ ਤੋਂ ਸਿੱਖਿਆ ਪ੍ਰਾਪਤ ਕੀਤੀ।[1]

ਕਰੀਅਰ

[ਸੋਧੋ]

ਬੇਗਮ ਨੇ 2016 ਦੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਚੋਣ ਲੜੀ ਜਿੱਥੇ ਉਹ ਮੇਮਾਰੀ ਵਿਧਾਨ ਸਭਾ ਹਲਕੇ ਲਈ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜੀ, ਮਾਰਕਸਵਾਦੀ ਸਿਆਸਤਦਾਨ ਦੇਬਾਸ਼ੀਸ਼ ਘੋਸ਼ ਨੂੰ ਹਰਾਇਆ।[2]

ਹਵਾਲੇ

[ਸੋਧੋ]
  1. "Nargis Begum". MyNeta. Retrieved 17 April 2021.
  2. "Memari, 2016". Latestly. Retrieved 9 May 2024.