ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:SUKHJINDER SINGH BRAR

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਸ਼ਾ ਜੋੜੋ
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਾਜ਼ਾ ਟਿੱਪਣੀ: 2 ਦਿਨ ਪਹਿਲਾਂ ~2025-32801-18 ਵੱਲੋਂ Attention please ਵਿਸ਼ੇ ਵਿੱਚ
ਜੀ ਆਇਆਂ ਨੂੰ SUKHJINDER SINGH BRAR ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

--tari buttar [ਗੱਲ-ਬਾਤ] ੦੧:੫੦, ੨੫ ਅਕਤੂਬਰ ੨੦੧੨ (UTC)

Attention please

[ਸੋਧੋ]

Sat Sri Akaal and thanks for your contributions! One of the long time occuring bug has been filed at bugzilla and needs your voting. Please have a look here and support as bugzilla needs consensus to fix it. So please support here and also vote on the bugzila so that the problem can be fixed as soon as possible. Thanks a lot. --tari buttar [ਗੱਲ-ਬਾਤ] ੦੫:੨੩, ੨੫ ਅਕਤੂਬਰ ੨੦੧੨ (UTC)

ਸਾਲ 1985 -86 ਦਾ ਦੌਰ ਸੀ  ,,

ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸਿੱਖ ਸੰਘਰਸ਼ ਪੂਰੇ ਜ਼ੋਰਾਂ ਚੱਲ ਪਿਆ ਸੀ ,, ਉਸ ਵੇਲੇ ਖਾੜਕੂ ਲਹਿਰ ਜ਼ੋਰਾਂ ਤੇ ਸੀ ,,

ਇਸ ਲਹਿਰ ਵਿੱਚ ਬੱਬਰ ਖਾਲਸਾ ਜਥੇਬੰਦੀ ਸਭ ਤੋ ਮੋਹਰੀ ਸੀ ,,

ਇਸ ਬੱਬਰ ਖਾਲਸਾ ਜਥੇਬੰਦੀ ਦਾ ਅਹਿਮ ਸਿੰਘ ਸੀ ਸੁਖਜਿੰਦਰ ਸਿੰਘ ਬਰਾੜ ,, ਪਿੰਡ ਜੱਬੋਵਾਲ ਦਾ ਵਸਨੀਕ,,,

ਸਾਫ ਨੀਅਤ ਖੁੱਲੇ ਵਿਚਾਰ ,,ਮਾੜੇ ਦੀ ਬਾਂਹ ਫੜਨ ਵਾਲਾ,,,, ਨੀਤੀਵਾਨ,,, ਪੂਰੇ ਇਲਾਕੇ ਵਿੱਚ ਚੜਤ ,,

ਐਸੇ ਉਚੇ ਕਿਰਦਾਰ ਵਾਲੇ ਸਿੰਘ ਦੀ ਸ਼ਖ਼ਸੀਅਤ ਵਿਗਾੜਨ ਲਈ ਸਰਕਾਰ ਹਰ ਹੱਥਕੰਡੇ ਵਰਤਦੀ ਹੈ,

ਬਰਾੜ ਦੇ ਨਾਮ ਤੇ ਇਲਾਕੇ ਵਿੱਚ ਲੁੱਟਾਂ ਖੋਹਾਂ ਸ਼ੁਰੂ ਹੋ ਗਈਆਂ ,

ਜਿਨ੍ਹਾਂ ਨੂੰ  ਠੱਲ ਪਾਉਣ ਲਈ  ਬਰਾੜ ਖੁਦ ਸਰਗਰਮ ਸੀ ,,,,

ਇਕ ਸ਼ਾਮ ਦਾ ਸਮਾਂ  ,, ਅੰਮ੍ਰਿਤਸਰ ਦੇ ਦੋ ਵਪਾਰੀ  ਇਕ ਭਾਟੀਆਾ ਸਰਦਾਰ ਤੇ ਦੂਸਰਾ ਹਿੰਦੂ ਅਰੋੜਾ ਆਪਣੀ ਕਾਰ ਰਾਹੀ ਦਿਲੀ ਤੋ ਵਾਪਿਸ ਆ ਰਹੇ ਸੀ ,, ਕੋਲ ਬਰੀਫਕੇਸ ਵਿਚ ਇਕ ਲੱਖ ਦੇ ਕਰੀਬ ਰਕਮ ਵੀ ਸੀ,,

ਰਈਆ ਦੇ ਆਸ ਪਾਸ  ਲੁਟੇਰੇ ਨਕਲੀ ਪੁਲਿਸ ਵਾਲੇ ਬਣਕੇ ਨਾਕਾ ਲੱਗਾਈ ਖੜੇ ਸਨ,,,,

ਚੈਕਿੰਗ ਦੇ ਬਹਾਨੇ ਹੱਥ ਦੇ ਕੇ ਕਾਰ ਰੋਕ ਲਈ ਜਾਂਦੀ ਹੈ ,, ਪੁਲਸ  ਵਰਦੀਧਾਰੀ ਕਾਰ ਸਵਾਰ ਦੋਹਾਂ ਬੰਦਿਆਂ ਨੂੰ ਬਾਹਰ ਕੱਢ ਕੇ ਆਪ ਕਾਰ ਲੈਕੇ  ਫਰਾਰ ਹੋ ਜਾਂਦੇ ਨੇ ,,,

ਤੇ ਕਹਿ ਜਾਂਦੇ ਨੇ ਕਿ ਅਸੀਂ ਬੱਬਰ ਖਾਲਸਾ ਸੁਖਜਿੰਦਰ ਬਰਾੜ ਦੇ ਬੰਦੇ ਹਾਂ ,,ਸਿੱਖ ਸੰਘਰਸ਼ ਲਈ ਮਾਇਆ ਅਤੇ ਗੱਡੀ ਦੀ ਲੋੜ ਹੈ ,, ਲੈ ਕੇ ਜਾ ਰਹੇ ਹਾਂ ,,,

ਦੋਵੇ ਵਪਾਰੀ  ਸੜਕ ਕਿਨਾਰੇ  ਡਰੇ ਖੜੇ ਨੇ ,,  ਹੁਣ ਕੀ ਕੀਤਾ ਜਾਵੇ ,ਉਹਨਾ ਦਿਨਾਂ ਵਿੱਚ ਮੋਬਾਇਲ ਫ਼ੋਨ ਨਹੀਂ ਸਨ ,,ਵਿਰਲੇ ਟਾਵੇਂ  ਘਰਾਂ ਵਿੱਚ ਟੈਲੀਫ਼ੋਨ ਸਹੂਲਤ ਸੀ,,,

ਇਤਫ਼ਾਕਨ,,

ਸੁਖਜਿੰਦਰ ਬਰਾੜ ਖੁਦ ਵੀ ਸਿੰਘਾਂ ਸਮੇਤ ਪੁਲਸ  ਵਰਦੀ ਵਿੱਚ ਲੁਟੇਰਿਆਂ ਨੂੰ ਫੜਨ ਲਈ ਘੁੰਮ ਰਿਹਾ ਸੀ ,,,

ਦੋ ਬੰਦੇ ਸੜਕ ਕਿਨਾਰੇ ਖੱੇ ਵੇਖ ਪੁੱਛਿਆ ,, ਕੀ ਗੱਲ ਕੋਈ ਪਰੇਸ਼ਾਨੀ ਹੈ,,

ਅੱਗੋ ਉਹਨਾਂ ਸਾਰੀ ਵਾਰਤਾ ਕਹਿ ਦਿੱਤੀ ,,,

ਵਪਾਰੀ ਖੁਦ ਵੀ ਹੈਰਾਨ,,  ਦੋ ਦੋ ਪੁਲਿਸ ਟੀਮਾਂ ,, ਦੋਵੇ ਆਪਣੇ ਆਪ ਨੂੰ ਸਿੰਘ ਦੱਸ ਰਹੇ ਨੇ ,

ਖੈਰ

ਬਰਾੜ ਨੇ ਸਾਰੀ ਵਪਾਰੀਆਂ ਤੋਂ  ਸਾਰੀ ਡਿਟੇਲ ਪੁੱਛੀ  ਤੇ ਗੱਡੀ ਦਾ ਨੰਬਰ ਰੰਗ  ,, ਤੇ ਹੋਰ ਕਈ ਕੁਝ ਜਾਣਿਆ ,

ਤੇ ਕਿਹਾ ਚੁਪਚਾਪ ਇੱਥੇ ਰੁਕੋ

ਇਕ ਜਾਂ ਦੋ ਘੰਟੇ ਵਿੱਚ  ਤੁਹਾਡੀ ਗੱਡੀ ਤੇ ਸਮਾਨ ਤੁਹਾਡੇ ਕੋਲ ਹੋਵੇਗਾ ,,,,

ਬਸ ਫਿਰ ਕੀ ਸੀ ਅੱਧੇ ਕੁ ਘੰਟੇ ਵਿੱਚ ਹੀ ਗੱਡੀ ਸਮੇਤ ਬੰਦਿਆਂ ਤੇ ਸਮੇਤ ਗੱਡੀ ਵਿੱਚ ਪਿਆ ਬਰੀਫਕੇਸ ਜਿਸ ਵਿੱਚ ਇਕ ਲੱਖ ਰੁਪਏ ਸਨ ,

ਸੜਕ ਕਿਨਾਰੇ ਖੜੇ ਵਪਾਰੀਆਂ ਦੇ ਸਾਹਮਣੇ ਖੜੀ ਸੀ,

ਕਾਰ

ਵਿੱਚੋਂ ਨਿਕਲੇ ਨਕਲੀ ਪੁਲਸ  ਲੁਟੇਰੇ ਦੋਹਾਂ ਵਪਾਰੀਆਂ ਦੇ ਪੈਰੀ ਪੈ ਰਹੇ ਸਨ, ਸਾਡੇ ਕੋਲੋਂ ਗਲਤੀ ਹੋ ਗਈ ,,

ਸੁਖਜਿੰਦਰ ਬਰਾੜ ਨੇ ਕਾਰ ਮਾਲਕਾਂ ਨੂੰ  ਕਿਹਾ ਆਂਪਣੀ  ਕਾਰ ਲੈ ਜਾਵੋ ਤੇ ਸਾਰਾ ਸਮਾਨ ਲੈ ਕੇ ਤੁਸੀ ਜਾਵੋ ,,

ਇਹਨਾ ਨਾਲ ਅਸੀਂ  ਬਾਅਦ ਵਿੱਚ ਨਜਿੱਠਦੇ ਹਾਂ,,

ਤੇ ਫਿਰ ਉਹਨਾਂ ਲੁਟੇਰਿਆਂ ਨੂੰ ਉਹਨਾਂ ਦੇ ਪਿੰਡ ਵਿੱਚ ਭਰੀ ਪੰਚਾਇਤ ਦੇ ਸਾਹਮਣੇ ਸਜਾ ਦਿੱਤੀ ਗਈ ਸੀ ਤੇ  ਸਜਾ ਸੀ ?(ਮੌਤ),,,,

#ਸੱਚੀਵਾਰਤਾ

ਅਵਤਾਰ ਸਿੰਘ ਮਾਂਗਟ ~2025-32801-18 (talk) 14:17, 11 ਨਵੰਬਰ 2025 (UTC)ਜਵਾਬ