ਅਹਿਮਦ ਕਥਰਾਡਾ
ਦਿੱਖ
ਅਹਿਮਦ ਕਥਰਾਡਾ | |
|---|---|
ਅਹਿਮਦ ਕਥਰਾਡਾ 2016 | |
| Member of Parliament of South Africa | |
| ਦਫ਼ਤਰ ਵਿੱਚ 1994–1999 | |
| ਹਲਕਾ | Lenasia |
| ਨਿੱਜੀ ਜਾਣਕਾਰੀ | |
| ਜਨਮ | Ahmed Mohamed Kathrada 21 ਅਗਸਤ 1929 Schweizer-Reneke, Transvaal Province, Union of South Africa |
| ਮੌਤ | 28 ਮਾਰਚ 2017 (ਉਮਰ 87) Johannesburg, South Africa |
| ਸਿਆਸੀ ਪਾਰਟੀ | African National Congress South African Communist Party |
| ਜੀਵਨ ਸਾਥੀ | Barbara Hogan |
| ਅਲਮਾ ਮਾਤਰ | University of South Africa |
| ਵੈੱਬਸਾਈਟ | kathradafoundation.org |
ਅਹਿਮਦ ਕਥਰਾਡਾ ਅੰਗਰੇਜ਼ੀ :Ahmed Kathrada (21 ਅਗਸਤ, 1929 - 28 ਮਾਰਚ, 2017) ਇੱਕ ਦੱਖਣੀ ਅਫ਼ਰੀਕੀ ਸਿਆਸਤਦਾਨ, ਸਿਆਸੀ ਕੈਦੀ ਅਤੇ ਨਸਲਵਾਦ ਵਿਰੋਧੀ ਕਾਰਕੁਨ ਸੀ। ਉਹ ਉਪਨਾਮ “ਕੈਥੀ” ਦੇ ਨਾਂ ਤੇ ਵੀ ਜਾਣੇ ਜਾਂਦੇ ਸਨ। ਕਥਰਾਡਾ ਨੇਲਸਨ ਮੰਡੇਲਾ ਦੇ ਕਰੀਬੀ ਸਹਿਯੋਗੀ ਅਤੇ ਭਾਰਤੀ ਮੂਲ ਦੇ ਦੱਖਣੀ ਅਫ਼ਰੀਕੀ ਰੰਗ-ਭੇਦ ਵਿਰੋਧੀ ਅੰਦੋਲਨ ਦੇ ਆਗੂ ਸਨ।
ਹਵਾਲੇ
[ਸੋਧੋ]- ↑ "Ahmed Kathrada, South African anti-apartheid activist– obituary". telegraph.co.uk. Retrieved 29 March 2017.