ਸਮੱਗਰੀ 'ਤੇ ਜਾਓ

ਆਦਮ ਗ੍ਰਹਿਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਆਦਮ ਗ੍ਰਹਿਣ ਹਰਕੀਰਤ ਕੌਰ ਚਹਿਲ ਦੀ ਕਲਮ ਤੋਂ ਇੱਕ ਪੰਜਾਬੀ ਨਾਵਲ ਹੈ। ਇਹ ਪਹਿਲੀ ਵਾਰ ਰਹਾਓ ਪ੍ਰਕਾਸ਼ਨ, ਨਿਹਾਲ ਸਿੰਘ ਵਾਲਾ ਨੇ 2019 ਵਿੱਚ ਪ੍ਰਕਾਸ਼ਿਤ ਕੀਤਾ। ਇਸ ਨਾਵਲ ਤੋਂ ਪਹਿਲਾਂ ਲੇਖਿਕਾ ਇੱਕ ਕਹਾਣੀ ਸੰਗ੍ਰਹਿ ਪਰੀਆਂ ਸੰਗ ਪਰਵਾਜ਼ (2016) ਵਿੱਚ ਅਤੇ ਦੋ ਨਾਵਲ ਤੇਰੇ ਬਾਝੋਂ (2017) ਅਤੇ ਥੋਹਰਾਂ ਦੇ ਫੁੱਲ (2018) ਵਿੱਚ ਪਾਠਕਾਂ ਦੀ ਝੋਲੀ ਵਿੱਚ ਪਾ ਚੁੱਕੀ ਹੈ।[1]

ਕਥਾਨਕ

[ਸੋਧੋ]

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]