ਉਸਮਾਨ ਖ਼ਾਲਿਦ ਬੱਟ
ਦਿੱਖ
ਉਸਮਾਨ ਖ਼ਾਲਿਦ ਬੱਟ ਇੱਕ ਪਾਕਿਸਤਾਨੀ ਅਦਾਕਾਰ, ਨਿਰਦੇਸ਼ਕ, ਪੱਤਰਕਾਰ ਅਤੇ ਲੇਖਕ ਹਨ। ਉਹ ਏਕ ਨਈ ਸਿੰਡ੍ਰੇਲਾ (ਜੀਓ ਟੀਵੀ) ਅਤੇ ਔਨ ਜ਼ਾਰਾ (ਏ-ਪਲੱਸ ਇੰਟਰਟੇਨਮੈਂਟ) ਡਰਾਮਿਆਂ ਵਿੱਚ ਆਪਣੇ ਰੋਲ ਕਰਕੇ ਬਹੁਤ ਚਰਚਿਤ ਹੋਇਆ।
ਨਿਜੀ ਜੀਵਨ
[ਸੋਧੋ]ਉਸਮਾਨ ਇਸਲਾਮਾਬਾਦ, (ਪਾਕਿਸਤਾਨ) ਵਿੱਚ 9 ਫਰਵਰੀ 1986 ਨੂੰ ਪੈਦਾ ਹੋਇਆ ਸੀ। ਉਸਦੇ ਪਿਤਾ ਡਾ. ਖ਼ਾਲਿਦ ਸੈਦ ਬੱਟ ਇੱਕ ਚਰਚਿਤ ਟੈਲੀਵਿਜ਼ਨ ਅਤੇ ਫਿਲਮ ਲੇਖਕ ਹਨ।
ਫਿਲਮੋਗ੍ਰਾਫੀ
[ਸੋਧੋ]ਫਿਲਮਾਂ
[ਸੋਧੋ]ਸਾਲ |
ਫਿਲਮ |
ਰੋਲ | ਨੋਟਸ |
---|---|---|---|
2007 | ਜ਼ਿਬਾਹਖਾਨਾ | ਓ.ਜੇ. | |
2010 | ਸਲੈਕਿਸਤਾਨ | ਸਾਦ | ਨਿਸ਼ਚਿਤ ਨਹੀਂ |
ਟੈਲੀਵਿਜ਼ਨ
[ਸੋਧੋ]ਸਾਲ | ਡਰਾਮਾ | ਰੋਲ |
ਚੈਨਲ |
---|---|---|---|
2012 | ਏਕ ਨਈ ਸਿੰਡ੍ਰੇਲਾ | ਮੇਅਰ | ਜੀਓ ਟੀਵੀ |
2013 | ਔਨ ਜ਼ਾਰਾ | ਔਨ | ਏ-ਪਲੱਸ ਇੰਟਰਟੇਨਮੈਂਟ |
2013 | ਗਲਤੀ ਸੇ ਮਿਸਟੇਕ ਹੋ ਗਈ |
ਵਾਹਿਦ | ਹਮ ਟੀਵੀ |
2014 | ਗੋਇਆ |
ਉਮਰ ਹਾਸ਼ਮੀ |
ਏਆਰਯਾਈ ਡਿਜੀਟਲ |
2015 | ਦਿਆਰ-ਏ-ਦਿਲ | ਵਲੀ ਸੋਹੇਬ ਖਾਨ |
ਹਮ ਟੀਵੀ |
ਲੇਖਕ
[ਸੋਧੋ]ਸਾਲ | ਫਿਲਮ | ਨੋਟਸ |
---|---|---|
2013 | ਸਿਆਹ | ਏਆਰਯਾਈ ਫਿਲਮ ਅਵਾਰਡ ਫਾਰ ਬੈਸਟ ਸਕਰੀਨਪਲੇ |
2016 | ਜਨਾਨ |