ਕਲਿਆਣ ਸਿੰਘ
ਦਿੱਖ
ਕਲਿਆਣ ਸਿੰਘ | |
---|---|
![]() ਕਲਿਆਣ ਸਿੰਘ | |
20th [[ਰਾਜਸਥਾਨ ਦੇ ਗਵਰਨਰ]] | |
ਦਫ਼ਤਰ ਸੰਭਾਲਿਆ 4 ਸਤੰਬਰ 2014 | |
ਤੋਂ ਪਹਿਲਾਂ | ਮਾਰਗਰੇਟ ਅਲਵਾ |
ਪਾਰਲੀਮੈਂਟ ਦਾ ਮੈਂਬਰ | |
ਪਾਰਲੀਮੈਂਟ ਮੈਂਬਰ (ਈਟਾ) | |
ਦਫ਼ਤਰ ਸੰਭਾਲਿਆ 2009 | |
ਤੋਂ ਪਹਿਲਾਂ | ਕੁੰਵਰ ਦੇਵੇਂਦਰ ਸਿੰਘ ਯਾਦਵ |
ਤੋਂ ਬਾਅਦ | ਰਾਜਵੀਰ ਸਿੰਘ |
17ਵਾਂ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ | |
ਦਫ਼ਤਰ ਵਿੱਚ 24 ਜੂਨ 1991 – 6 ਦਸੰਬਰ 1992 | |
ਤੋਂ ਪਹਿਲਾਂ | ਮੁਲਾਇਮ ਸਿੰਘ ਯਾਦਵ |
ਤੋਂ ਬਾਅਦ | ਰਾਸ਼ਟਰਪਤੀ ਸ਼ਾਸ਼ਨ |
ਦਫ਼ਤਰ ਵਿੱਚ 21 ਸਤੰਬਰ 1997 – 12 ਨਵੰਬਰ 1999 | |
ਤੋਂ ਪਹਿਲਾਂ | ਮਾਇਆਵਤੀ |
ਤੋਂ ਬਾਅਦ | ਰਾਮ ਪ੍ਰਕਾਸ਼ ਗੁਪਤਾ |
ਨਿੱਜੀ ਜਾਣਕਾਰੀ | |
ਜਨਮ | ਅਤਰੌਲੀ, ਉੱਤਰ ਪ੍ਰਦੇਸ਼ | 5 ਜਨਵਰੀ 1932
ਮੌਤ | 21 ਅਗਸਤ 2021 (ਉਮਰ 89) |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਜੀਵਨ ਸਾਥੀ | ਰਾਮਵਤੀ |
ਬੱਚੇ | 1 ਬੇਟਾ ਅਤੇ 1 ਬੇਟੀ |
ਰਿਹਾਇਸ਼ | ਰਾਜ ਭਵਨ (ਰਾਜਸਥਾਨ) |
As of 20 ਜਨਵਰੀ, 2009 ਸਰੋਤ: [1] |
ਕਲਿਆਣ ਸਿੰਘ (5 ਜਨਵਰੀ 1932 - 21 ਅਗਸਤ 2021) ਅਗਸਤ 2014 ਤੋਂ ਭਾਰਤ ਦੇ ਸੂਬੇ ਰਾਜਸਥਾਨ ਦਾ ਗਵਰਨਰ[1] ਰਿਹਾ। ਇਸ ਤੋਂ ਪਹਿਲਾਂ ਉਹ ਉੱਤਰ ਪ੍ਰਦੇਸ਼ ਵਿੱਚ ਸਿਆਸਤਦਾਨ ਸੀ। ਉਹ ਦੋ ਵਾਰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਰਿਹਾ। ਕਲਿਆਣ ਸਿੰਘ ਇੱਕ ਹਿੰਦੂ ਕੱਟੜਪੰਥੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਅਤੇ ਬਾਬਰੀ ਮਸਜਿਦ ਢਾਉਣ ਵਿੱਚ ਉਸ ਦਾ ਰੋਲ ਵਿਵਾਦਪੂਰਨ ਹੈ।
ਜੀਵਨ
[ਸੋਧੋ]ਕਲਿਆਣ ਸਿੰਘ ਦਾ ਜਨਮ 5 ਜਨਵਰੀ 1932 ਨੂੰ ਪਿਤਾ ਸ਼੍ਰੀ ਤੇਜਪਾਲ ਸਿੰਘ ਅਤੇ ਮਾਤਾ ਸੀਤਾ ਦੇ ਘਰ ਹੋਇਆ ਸੀ।
ਰਾਜਨੀਤਿਕ ਜੀਵਨ
[ਸੋਧੋ]ਮੁੱਖ ਮੰਤਰੀ ਦੇ ਤੌਰ 'ਤੇ
[ਸੋਧੋ]ਕਲਿਆਣ ਸਿੰਘ 1991 ਈ. ਵਿੱਚ ਪਹਿਲੀ ਵਾਰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਿਆ।