ਕਾਸਾ ਵਿਸੇਂਸ
ਦਿੱਖ
ਕਾਸਾ ਵਿਸੇਂਸ | |
---|---|
Casa Vicens | |
![]() | |
![]() | |
ਆਮ ਜਾਣਕਾਰੀ | |
ਆਰਕੀਟੈਕਚਰ ਸ਼ੈਲੀ | ਆਧੁਨਿਕਤਾਵਾਦੀ |
ਜਗ੍ਹਾ | ਬਾਰਸੀਲੋਨਾ, ਸਪੇਨ |
ਪਤਾ | ਕਾਰੋਲੀਨੇਸ, 24 |
ਨਿਰਮਾਣ ਆਰੰਭ | 1883 |
ਮੁਕੰਮਲ | 1888 |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਆਂਤੋਨੀ ਗੌਦੀ |
ਅਹੁਦਾ | ਬੀਏਨ ਦੇ ਇੰਤੇਰੇਸ ਕੁਲਤੂਰਾਲ 24 ਜੁਲਾਈ 1969 RI-51-0003823 |
UNESCO World Heritage Site | |
---|---|
![]() | |
Location | ਬਾਰਸੀਲੋਨਾ |
Criteria | ਸੱਭਿਆਚਾਰਿਕ: |
ਕਾਸਾ ਵਿਸੇਂਸ ਬਾਰਸੀਲੋਨਾ(ਕਾਤਾਲੋਨੀਆ, ਸਪੇਨ) ਦੀ ਇੱਕ ਰਿਹਾਇਸ਼ੀ ਇਮਾਰਤ ਹੈ। ਇਹ ਆਂਤੋਨੀ ਗੌਦੀ ਦੁਆਰਾ ਉਧਯੋਗਪਤੀ ਮਾਨੁਏਲ ਵਿਸੇਂਸ ਲਈ ਡਿਜ਼ਾਇਨ ਕੀਤਾ ਗਿਆ ਸੀ। ਇਹ ਗੌਦੀ ਦਾ ਪਹਿਲਾ ਮਹੱਤਵਪੂਰਨ ਕਾਰਜ ਸੀ। 2005 ਵਿੱਚ ਇਸਨੂੰ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ 'ਆਂਤੋਨੀ ਗੌਦੀ ਦੇ ਕੰਮ' ਵਿੱਚ ਸ਼ਾਮਿਲ ਕੀਤਾ ਗਿਆ।
ਇਸ ਇਮਾਰਤ ਦੀ ਉਸਾਰੀ 1883-1889 ਦੇ ਦਰਮਿਆਨ ਹੋਈ।[1] ਇਹ ਬਾਰਸੀਲੋਨਾ ਦੇ ਗਰਾਸੀਆ ਜ਼ਿਲ੍ਹੇ ਵਿੱਚ ਕਾਰੇਰ ਦੇ ਲੇਸ ਕਾਰੋਲਿਨੇਸ 24 ਉੱਤੇ ਸਥਿਤ ਹੈ।
ਇਤਿਹਾਸ
[ਸੋਧੋ]ਆਂਤੋਨੀ ਗੌਦੀ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਮਾਨੁਏਲ ਵਿਸੇਂਸ ਈ ਮੋਨਤਾਨੇਰ ਦੇ ਗਰਮੀਆਂ ਲਈ ਦੂਸਰੇ ਘਰ ਦਾ ਡਿਜ਼ਾਇਨ ਤਿਆਰ ਕਰੇ। ਇਸ ਪਰਿਵਾਰ ਦਾ ਕੁੰਭਕਾਰੀ(ਮਿੱਟੇ ਦੇ ਭਾਂਡੇ ਬਣਾਉਣਾ) ਦਾ ਕਾਰੋਬਾਰ ਸੀ। ਇਹ ਚੀਜ਼ ਇਮਾਰਤ ਦੀ ਸਾਹਮਣੇ ਵਾਲੀ ਦੀਵਾਰ ਉੱਤੇ ਦੇਖੀ ਜਾ ਸਕਦੀ ਹੈ ਖਾਸ ਤੌਰ ਉੱਤੇ ਟਾਈਲਾਂ ਉੱਤੇ। ਕੁਝ ਲੇਖਕਾਂ ਦਾ ਕਹਿਣਾ ਹੈ ਮਾਨੁਏਲ ਵਿਸੇਂਸ ਦਾ ਕੁੰਭਕਾਰੀ ਦਾ ਕਾਰੋਬਾਰ ਨਹੀਂ ਸੀ ਸਗੋਂ ਉਹ ਇੱਕ ਵਪਾਰੀ ਸੀ।[2]
ਗੈਲਰੀ
[ਸੋਧੋ]ਹਵਾਲੇ
[ਸੋਧੋ]- ↑ Crippa, Gaudí, p. 21.
- ↑ Barcelona: Casa Viçens fotos Vicens - Antonio Gaudi Gaudí
ਬਾਹਰੀ ਸਰੋਤ
[ਸੋਧੋ]
ਵਿਕੀਮੀਡੀਆ ਕਾਮਨਜ਼ ਉੱਤੇ Casa Vicens ਨਾਲ ਸਬੰਧਤ ਮੀਡੀਆ ਹੈ।
- Imágenes de la Casa Vicens en web sobre Gaudí
- Imágenes de la Casa Vicens en la web Barcelona Gallery
- Casa Vicens Archived 2014-12-28 at the Wayback Machine.
- Artículo de interés en Arqa Archived 2007-09-26 at the Wayback Machine.
- Artículo en el diario El Mundo, que incluye vídeo relacionado
- Localización de la Casa Vicens (en Google Maps)