ਸਮੱਗਰੀ 'ਤੇ ਜਾਓ

ਕੌਂਸਲ ਆਫ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮੀਨੇਸ਼ਨਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੌਂਸਲ ਆਫ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮੀਨੇਸ਼ਨਜ਼, ਨਵੀਂ ਦਿੱਲੀ
ਨਿਰਮਾਣ3 ਨਵੰਬਰ 1958; 66 ਸਾਲ ਪਹਿਲਾਂ (1958-11-03)
ਕਿਸਮਨਾਨ-ਗਵਰਨਮਿੰਟਲ ਬੋਰਡ ਆਫ਼ ਸਕੂਲ ਐਜੂਕੇਸ਼ਨ
ਮੁੱਖ ਦਫ਼ਤਰਨਵੀਂ ਦਿੱਲੀ
ਟਿਕਾਣਾ
  • C I S C E

    Pragati House, ਥਰਡ ਫਲੋਰ, 47-48, ਨਹਿਰੂ ਪਲੇਸ,

    ਨਵੀਂ ਦਿੱਲੀ - 110019
ਅਧਿਕਾਰਤ ਭਾਸ਼ਾ
ਅੰਗਰੇਜ਼ੀ
ਵੈੱਬਸਾਈਟcisce.org

ਕੌਂਸਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮੀਨੇਸ਼ਨਜ਼ (ਸੰਖੇਪ CISCE) ਭਾਰਤ ਵਿੱਚ ਇੱਕ ਕੌਮੀ ਪੱਧਰ ਦਾ ਪ੍ਰਾਈਵੇਟ,[1] ਬੋਰਡ ਆਫ਼ ਸਕੂਲ ਐਜੂਕੇਸ਼ਨ ਹੈ, ਜੋ ਕ੍ਰਮਵਾਰ ਕਲਾਸ X ਅਤੇ ਕਲਾਸ XII ਲਈ ਇੰਡੀਅਨ ਸਰਟੀਫਿਕੇਟ ਆਫ ਸੈਕੰਡਰੀ ਐਜੂਕੇਸ਼ਨ ਅਤੇ ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆਵਾਂ ਕਰਵਾਉਂਦਾ ਹੈ।[2] ਇਹ 1958 ਵਿੱਚ ਸਥਾਪਤ ਕੀਤਾ ਗਿਆ ਸੀ।[3][4][5] ਇਸਦਾ ਹੈੱਡਕੁਆਟਰ ਨਵੀਂ ਦਿੱਲੀ ਵਿੱਚ ਸਥਿਤ ਹੈ।

ਇਹ ਵੀ ਵੇਖੋ

[ਸੋਧੋ]
  •  ਭਾਰਤ ਵਿੱਚ ਸਿੱਖਿਆ ਬੋਰਡ

ਹਵਾਲੇ

[ਸੋਧੋ]
  1. Poldas, Bhaskar; Jain, Angela (September 2012). Students' Awareness of Climate Change and Awareness Raising Strategies for Junior Colleges in the Emerging Megacity of Hyderabad. BoD – Books on Demand. p. 5. ISBN 978-3-86741-826-3.
  2. Dutt, Sandeep (2007). Guide to Good Schools of।ndia: The Top Residential Schools in।ndia. English Book Depot. p. 170. ISBN 978-81-87531-18-0.
  3. "Cisce". Archived from the original on ਨਵੰਬਰ 3, 2014. Retrieved November 3, 2014.
  4. Mishra, R.C. Theory Of Education Administration. APH Publishing. p. 136. ISBN 9788131301074. Retrieved 10 November 2014.
  5. Bigg, Margot (2011-03-15). Moon Living Abroad in।ndia. Avalon Travel. p. 127. ISBN 9781598807424. Retrieved 10 November 2014.[permanent dead link]

ਬਾਹਰੀ ਲਿੰਕ

[ਸੋਧੋ]