ਸਮੱਗਰੀ 'ਤੇ ਜਾਓ

ਗਾਂਧੀ ਇੰਸਟੀਚਿਊਟ ਔਫ਼ ਟੈਕਨਾਲੋਜੀ ਐਂਡ ਮੈਨੇਜਮੈਂਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗਾਂਧੀ ਇੰਸਟੀਚਿਊਟ ਔਫ਼ ਟੈਕਨੋਲੌਜੀ ਐਂਡ ਮੈਨੇਜਮੈਂਟ (ਜੀ. ਆਈ. ਟੀ. ਏ. ਐੱਮ.) ਵਿਸ਼ਾਖਾਪਟਨਮ, ਹੈਦਰਾਬਾਦ ਅਤੇ ਬੰਗਲੁਰੂ ਵਿੱਚ ਸਥਿਤ ਇੱਕ ਪ੍ਰਾਈਵੇਟ ਡੀਮਡ ਯੂਨੀਵਰਸਿਟੀ ਹੈ।[1] ਯੂਨੀਵਰਸਿਟੀ ਦੀ ਸਥਾਪਨਾ 1980 ਵਿੱਚ ਵਿਸ਼ਾਖਾਪਟਨਮ ਵਿੱਚ ਸਵਰਗੀ ਐਮ. ਵੀ. ਵੀ. ਐਸ. ਮੂਰਤੀ ਦੁਆਰਾ ਕੀਤੀ ਗਈ ਸੀ।[2][3][4][5] ਇਸ ਨੂੰ ਸਾਲ 2007 ਵਿੱਚ ਖੁਦਮੁਖਤਿਆਰੀ ਦਰਜਾ ਪ੍ਰਾਪਤ ਹੋਇਆ। ਉਸ ਤੋਂ ਪਹਿਲਾਂ ਇਹ ਆਂਧਰਾ ਯੂਨੀਵਰਸਿਟੀ ਨਾਲ ਜੀ. ਆਈ. ਟੀ. ਏ. ਐਮ. ਕਾਲਜ ਵਜੋਂ ਮਾਨਤਾ ਪ੍ਰਾਪਤ ਸੀ।[1][6]

ਵਿਸ਼ਾਖਾਪਟਨਮ ਦਾ ਕੈਂਪਸ ਸਭ ਤੋਂ ਪੁਰਾਣਾ ਹੈ ਅਤੇ ਇਹ 80 ਏਕੜ ਤੋਂ ਵੱਧ ਰਕਬੇ ਵਿੱਚ ਫੈਲਿਆ ਹੋਇਆ ਹੈ।[5] ਸਮੂਹਿਕ ਤੌਰ 'ਤੇ ਇਸ ਯੂਨੀਵਰਸਿਟੀ ਦੇ ਤਿੰਨ ਕੈਪਸਾਂ ਵਿੱਚ ਕੁਲ 19 ਅਕਾਦਮਿਕ ਸੰਸਥਾਵਾਂ ਚਲਦੀਆਂ ਹਨ।[5]

ਹਵਾਲੇ

[ਸੋਧੋ]
  1. 1.0 1.1 "GITAM University". Times Higher Education (THE) (in ਅੰਗਰੇਜ਼ੀ). 2021-11-27. Retrieved 2022-01-11.
  2. Bhattacharjee, Sumit (2018-10-03). "GITAM founder MVVS Murthi passes away in road accident in USA". The Hindu (in Indian English). ISSN 0971-751X. Retrieved 2022-01-11.
  3. www.ambitionbox.com. "GITAM University: 84 Reviews & Ratings, 3 Interviews". AmbitionBox (in ਅੰਗਰੇਜ਼ੀ). Retrieved 2022-01-11.
  4. "Univariety". www.univariety.com (in ਅੰਗਰੇਜ਼ੀ). Retrieved 2022-01-11.
  5. 5.0 5.1 5.2 "List of GITAM colleges in India - Courses, Fees, Placements, and Cutoffs". www.shiksha.com. Retrieved 2022-01-11.
  6. "Gandhi Institute of Technology and Management · Gandhi Nagar, Rushikonda, Visakhapatnam, Andhra Pradesh 530045, India". Gandhi Institute of Technology and Management · Gandhi Nagar, Rushikonda, Visakhapatnam, Andhra Pradesh 530045, India (in ਅੰਗਰੇਜ਼ੀ). Retrieved 2024-06-30.