ਗਿਰਦ
ਦਿੱਖ
ਉੱਤਰੀ ਭਾਰਤ ਦਾ ਇਤਿਹਾਸਕ ਖੇਤਰ
ਗਿਰਦ | |
ਟਿਕਾਣਾ | ਉੱਤਰੀ ਮੱਧ ਪ੍ਰਦੇਸ਼ |
19ਵੀਂ ਸਦੀ ਦਾ ਝੰਡਾ | ![]() ![]() |
ਰਾਜ ਦੀ ਸਥਾਪਨਾ: | 11ਵੀਂ ਸਦੀ |
ਭਾਸ਼ਾ | ?? |
ਰਾਜਵੰਸ਼ | ਕਚਵਾਹਸ
ਤੋਮਰਸ (1400-1559) ਸਿਸੋਦੀਆਸ (1731-1949) |
ਇਤਿਹਾਸਕ ਰਾਜਧਾਨੀਆਂ | ਗਵਾਲੀਅਰ |
ਗਿਰਦ (ਇਸਨੂੰ ਪ੍ਰਾਚੀਨ ਕਾਲ ਵਿੱਚ ਗੋਪਾਸੇਤਰਾ ਅਤੇ ਬਾਅਦ ਵਿੱਚ ਗਵਾਲੀਅਰ ਖੇਤਰ ਵੀ ਕਹਿੰਦੇ ਸਨ) ਭਾਰਤ ਦੇ ਮੱਧ ਪ੍ਰਦੇਸ਼ ਰਾਜ ਦਾ ਇੱਕ ਖੇਤਰ ਹੈ। ਇਸ ਵਿੱਚ ਭਿੰਡ ਜ਼ਿਲ੍ਹਾ, ਗਵਾਲੀਅਰ, ਮੋਰੇਨਾ, ਸ਼ੇਓਪੁਰ ਅਤੇ ਸ਼ਿਵਪੁਰੀ ਸ਼ਾਮਿਲ ਹਨ। ਗਵਾਲੀਅਰ ਇਸ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇਤਿਹਾਸਿਕ ਕੇਂਦਰ ਵੀ।
ਚੰਬਲ ਅਤੇ ਯਮੁਨਾ ਨਦੀਆਂ ਇਸ ਦੀਆਂ ਉੱਤਰ-ਪੱਛਮੀ ਅਤੇ ਉੱਤਰੀ ਹੱਦਾਂ ਹਨ। ਰਾਜਸਥਾਨ ਦਾ ਹਡੋਤੀ ਖੇਤਰ ਇਸ ਦੇ ਦੱਖਨ-ਪੱਛਮ ਵੱਲ ਅਤੇ ਮੱਧ ਪ੍ਰਦੇਸ਼ ਦਾ ਮਾਲਵਾ ਖੇਤਰ ਦੱਖਨ ਵਿੱਚ ਪੈਂਦਾ ਹੈ। ਗਿਰਦ ਨੂੰ ਕਈ ਵਾਰ ਬੁੰਦੇਲਖੰਡ ਦਾ ਹਿੱਸਾ ਵੀ ਸਮਝ ਲਿਆ ਜਾਂਦਾ ਹੈ।
ਹਵਾਲੇ
[ਸੋਧੋ]![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |