ਗਿੱਦੜਬਾਹਾ ਵਿਧਾਨ ਸਭਾ ਹਲਕਾ
ਦਿੱਖ
	
	
ਗਿੱਦੜਬਾਹਾ ਵਿਧਾਨ ਸਭਾ ਹਲਕਾ ਫਰੀਦਕੋਟ (ਲੋਕ ਸਭਾ ਚੋਣ-ਹਲਕਾ) 'ਚ ਆਉਂਦਾ ਹੈ।
| ਗਿੱਦੜਬਾਹਾ ਵਿਧਾਨ ਸਭਾ ਹਲਕਾ | |
|---|---|
| ਪੰਜਾਬ ਵਿਧਾਨ ਸਭਾ ਦਾ  Election ਹਲਕਾ  | |
| ਜ਼ਿਲ੍ਹਾ | ਮੁਕਤਸਰ ਜ਼ਿਲ੍ਹਾ | 
| ਖੇਤਰ | ਪੰਜਾਬ, ਭਾਰਤ | 
| ਮੌਜੂਦਾ ਹਲਕਾ | |
| ਬਣਨ ਦਾ ਸਮਾਂ | 2012 | 
ਗਿਦੜਬਾਹਾ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 84 ਹੈ। ਇਹ ਹਲਕਾ ਪੰਜਾਬ ਦੇ ਜ਼ਿਲ਼੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਪੈਂਦਾ ਹੈ।[1] ਇਹ ਹਲਕਾ ਜਨਰਲ ਵਿੱਚ ਪੈਂਦਾ ਹੈ।
ਵਿਧਾਇਕ ਸੂਚੀ
[ਸੋਧੋ]| ਸਾਲ | ਮੈਂਬਰ | ਤਸਵੀਰ | ਪਾਰਟੀ | |
|---|---|---|---|---|
| 2022 | ਅਮਰਿੰਦਰ ਸਿੰਘ ਰਾਜਾ ਵੜਿੰਗ | ਭਾਰਤੀ ਰਾਸ਼ਟਰੀ ਕਾਂਗਰਸ | ||
| 2017 | ||||
| 2012 | ||||
| 2007 | ਮਨਪ੍ਰੀਤ ਸਿੰਘ ਬਾਦਲ | ਸ਼੍ਰੋਮਣੀ ਅਕਾਲੀ ਦਲ | ||
| 2002 | ||||
| 1997 | ||||
| 1995* | ||||
| 1992 | ਰਘੁਬੀਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | ||
| 1985 | ਪ੍ਰਕਾਸ਼ ਸਿੰਘ ਬਾਦਲ | ਤਸਵੀਰ:Parkash Singh Badal Former CM Punjab.jpg | ਸ਼੍ਰੋਮਣੀ ਅਕਾਲੀ ਦਲ | |
| 1980 | ||||
| 1977 | ||||
| 1972 | ||||
| 1969 | ||||
| 1967 | ਡਾ. ਹਰਚਰਨ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | ||
ਜੇਤੂ ਉਮੀਦਵਾਰ
[ਸੋਧੋ]| ਸਾਲ | ਨੰਬਰ | ਰਿਜ਼ਰਵ | ਮੈਂਬਰ | ਲਿੰਗ | ਪਾਰਟੀ | ਵੋਟਾਂ | ਪਛੜਿਆ ਉਮੀਦਵਾਰ | ਲਿੰਗ | ਪਾਰਟੀ | ਵੋਟਾਂ | ||
|---|---|---|---|---|---|---|---|---|---|---|---|---|
| 2022 | 84 | ਜਨਰਲ | ਅਮਰਿੰਦਰ ਸਿੰਘ ਰਾਜਾ ਵੜਿੰਗ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 50998 | ਹਰਦੀਪ ਸਿੰਘ ਡਿੰਪੀ ਢਿੱਲੋਂ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 49649 | ||
| 2017 | 84 | ਜਨਰਲ | ਅਮਰਿੰਦਰ ਸਿੰਘ ਰਾਜਾ ਵੜਿੰਗ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 63500 | ਹਰਦੀਪ ਸਿੰਘ ਡਿੰਪੀ ਢਿੱਲੋਂ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 47288 | ||
| 2012 | 84 | ਜਨਰਲ | ਅਮਰਿੰਦਰ ਸਿੰਘ ਰਾਜਾ ਵੜਿੰਗ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 50305 | ਸੰਤ ਸਿੰਘ ਬਰਾੜ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 36653 | ||
ਨਤੀਜਾ
[ਸੋਧੋ]| ਪਾਰਟੀ | ਉਮੀਦਵਾਰ | ਵੋਟਾਂ | % | ±% | |
|---|---|---|---|---|---|
| INC | ਅਮਰਿੰਦਰ ਸਿੰਘ ਰਾਜਾ ਵੜਿੰਗ[2] | 50998 | 35.47 | ||
| SAD | ਹਰਦੀਪ ਸਿੰਘ ਡਿੰਪੀ ਢਿੱਲੋਂ [3] | 49649 | 34.53 | ||
| ਆਪ | ਪ੍ਰੀਤਪਾਲ ਸ਼ਰਮਾ [4] | 38881 | 27.04 | ||
| ਨੋਟਾ | ਇਹਨਾਂ ਵਿੱਚੋਂ ਕੋਈ ਨਹੀਂ | 1088 | 0.76 | ||
| ਬਹੁਮਤ | 1,349 | ||||
| ਮਤਦਾਨ | 143765 | 83.64% | |||
| ਰਜਿਸਟਰਡ ਵੋਟਰ | 1,67,228 | [5] | |||
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. 
{{cite web}}: Unknown parameter|deadurl=ignored (|url-status=suggested) (help) - ↑ "Punjab Elections 2022: Full list of Congress Candidates and their Constituencies". FE Online. No. The Financial Express (India). The Indian Express Group. February 18, 2022. Retrieved 18 February 2022.
 - ↑ {{ |=https://results.eci.gov.in/ResultAcGenMar2022/ConstituencywiseS1984.htm?ac=84}}
 - ↑ "Punjab Elections 2022: Full list of Aam Aadmi Party candidates and their constituencies". The Financial Express (in ਅੰਗਰੇਜ਼ੀ). 21 January 2022. Retrieved 23 January 2022.
 - ↑ "Vidhan Sabha 2022 Electoral Detail". Official Website of the Chief Electoral Officer, Punjab. Chief Electoral Officer, Punjab. Archived from the original on 4 ਫ਼ਰਵਰੀ 2022. Retrieved 27 March 2022. 
{{cite web}}: Unknown parameter|dead-url=ignored (|url-status=suggested) (help)