ਗੁਲ ਅਖ਼ਤਾਰਾ ਬੇਗਮ
ਦਿੱਖ
ਗੁਲ ਅਖ਼ਤਾਰਾ ਬੇਗਮ | |
|---|---|
| MLA of Bilasipara East Vidhan Sabha Constituency | |
| ਦਫ਼ਤਰ ਵਿੱਚ 2011–2016 | |
| ਤੋਂ ਪਹਿਲਾਂ | ਪ੍ਰੋਸ਼ਤਨਾ ਕੁਮਾਰ ਬਰੂਹਾ |
| ਤੋਂ ਬਾਅਦ | ਅਸ਼ੋਕ ਕੁਮਾਰ ਸਿੰਘੀ |
| ਨਿੱਜੀ ਜਾਣਕਾਰੀ | |
| ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਗੁਲ ਅਖ਼ਤਾਰਾ ਬੇਗਮ ਇੱਕ ਭਾਰਤੀ ਸਿਆਸਤਦਾਨ ਹੈ। ਉਹ 2011 ਵਿੱਚ ਅਸਾਮ ਵਿਧਾਨ ਸਭਾ ਵਿੱਚ ਬਿਲਾਸਿਪਾਰਾ ਪੂਰਬੀ ਵਿਧਾਨ ਸਭਾ ਹਲਕੇ ਦੀ ਵਿਧਾਇਕ ਚੁਣੀ ਗਈ ਸੀ।[1][2][3] ਉਹ ਆਲ ਇੰਡੀਆ ਯੂਨਾਈਟਿਡ ਡੈਮੋਕਰੇਟਿਕ ਫਰੰਟ ਦੀ ਸਿਆਸਤਦਾਨ ਸੀ। ਉਹ 2016 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਲ ਹੋਈ।
ਹਵਾਲੇ
[ਸੋਧੋ]- ↑ "MEMBERS OF 13th ASSAM LEGISLATIVE ASSEMBLY". Assam Legislative Assembly. Retrieved 6 August 2019.
- ↑ "List of Winners in Assam 2011". My Neta. Retrieved 6 August 2019.
- ↑ "Assam Assembly Election Results in 2011". elections.in. Retrieved 6 August 2019.