ਚਿਕਨ ਬਾਲ

ਚਿਕਨ ਬਾਲ ਭੋਜਨ ਹੈ। ਜਿਸ ਵਿੱਚ ਚਿਕਨ ਦੇ ਛੋਟੇ, ਗੋਲਾਕਾਰ ਜਾਂ ਲਗਭਗ ਗੋਲਾਕਾਰ ਟੁਕੜੇ ਹੁੰਦੇ ਹਨ। ਇਨ੍ਹਾਂ ਨੂੰ ਕਈ ਵੱਖ-ਵੱਖ ਪਕਵਾਨਾਂ ਵਿੱਚ ਤਿਆਰ ਕੀਤਾ ਅਤੇ ਖਾਧਾ ਜਾਂਦਾ ਹੈ।
ਪੱਛਮੀ ਚੀਨੀ ਪਕਵਾਨਾਂ ਵਿੱਚ
[ਸੋਧੋ]ਚਿਕਨ ਬਾਲ ਇੱਕ ਕਿਸਮ ਦਾ ਆਧੁਨਿਕ ਚੀਨੀ ਭੋਜਨ ਹੈ। ਇਹ ਕੈਨੇਡਾ[1][2] ਸੰਯੁਕਤ ਰਾਜ ਅਮਰੀਕਾ, ਯੂਨਾਈਟਿਡ ਕਿੰਗਡਮ[3] ਅਤੇ ਆਇਰਲੈਂਡ ਵਿੱਚ ਚੀਨੀ ਟੇਕ-ਆਊਟ ਦੇ ਮੁੱਖ ਰੂਪ ਵਿੱਚ ਪਰੋਸਿਆ ਜਾਂਦਾ ਹੈ। ਇਸ ਡਿਸ਼ ਵਿੱਚ ਤਲੇ ਹੋਏ ਚਿਕਨ ਬ੍ਰੈਸਟ ਮੀਟ ਦੇ ਛੋਟੇ-ਛੋਟੇ ਟੁਕੜੇ ਹੁੰਦੇ ਹਨ, ਜੋ ਇੱਕ ਕਰਿਸਪੀ ਬੈਟਰ ਕੋਟਿੰਗ ਨਾਲ ਢੱਕੇ ਹੁੰਦੇ ਹਨ। ਇਹਨਾਂ ਨੂੰ ਅਕਸਰ ਕਰੀ ਸਾਸ, ਮਿੱਠੀ ਅਤੇ ਖੱਟੀ ਸਾਸ ਜਾਂ ਆਲੂਬੁਖਾਰੇ ਦੀ ਸਾਸ ਨਾਲ ਪਰੋਸਿਆ ਜਾਂਦਾ ਹੈ। ਇਹ ਚੀਨ ਵਿੱਚ ਬਹੁਤ ਘੱਟ ਸੁਣੇ ਜਾਂਦੇ ਹਨ। ਇਹ ਵਿਅੰਜਨ ਅਤੇ ਦੱਸੇ ਗਏ ਨਾਮ ਦੇ ਆਧਾਰ 'ਤੇ ਹੁੰਦਾ ਹੈ।
ਪੂਰਬੀ ਅਤੇ ਦੱਖਣ-ਪੂਰਬੀ ਏਸ਼ੀਆਈ ਪਕਵਾਨਾਂ ਵਿੱਚ
[ਸੋਧੋ]ਇੱਕ ਹੋਰ ਕਿਸਮ ਦੇ ਚਿਕਨ ਬਾਲ ਜੋ ਕਿ ਦੱਖਣੀ ਚੀਨੀ ਮੱਛੀ ਬਾਲਾਂ ਦੇ ਸਮਾਨ ਹਨ। ਪੂਰਬੀ ਅਤੇ ਦੱਖਣ-ਪੂਰਬੀ ਏਸ਼ੀਆ ਦੇ ਦੇਸ਼ਾਂ ਵਿੱਚ ਮਿਲ ਸਕਦੇ ਹਨ, ਜਿਵੇਂ ਕਿ ਫਿਲੀਪੀਨਜ਼[4] ਅਤੇ ਜਾਪਾਨ[5]
ਹੋਰ ਪਕਵਾਨਾਂ ਵਿੱਚ
[ਸੋਧੋ]ਚਿਕਨ ਬਾਲ ਕਈ ਹੋਰ ਰਸੋਈ ਪਰੰਪਰਾਵਾਂ ਦਾ ਵੀ ਹਿੱਸਾ ਹਨ, ਜਿਸ ਵਿੱਚ ਇਤਾਲਵੀ ਯਹੂਦੀ ਪਕਵਾਨ[6] ਅਤੇ ਇਸਲਾਮੀ ਪਕਵਾਨ ਸ਼ਾਮਲ ਹਨ।[7] [8]
ਇਹ ਵੀ ਵੇਖੋ
[ਸੋਧੋ]- ਬ੍ਰਿਟਿਸ਼ ਚੀਨੀ ਪਕਵਾਨ
- ਕੈਨੇਡੀਅਨ ਚੀਨੀ ਪਕਵਾਨ
- ਚਿਕਨ ਨਗੇਟ
- ਕੋਕਸਿਨਹਾ
ਹਵਾਲੇ
[ਸੋਧੋ]- ↑
{{cite news}}
: Empty citation (help) - ↑
{{cite news}}
: Empty citation (help) - ↑ "Menu for Beijing Cuisine restaurant in Blackwater, Surrey, England". Archived from the original on 2008-01-15. Retrieved 2007-12-21.
- ↑
{{cite news}}
: Empty citation (help) - ↑ Patricia Wells (1993-11-15). "Rating the World's Best Restaurants:Tokyo". International Herald Tribune. Archived from the original on 2007-09-12. Retrieved 2007-12-20.
- ↑
{{cite news}}
: Empty citation (help) - ↑
{{cite news}}
: Empty citation (help) - ↑
{{cite news}}
: Empty citation (help)