ਚੱਬੇਵਾਲ ਵਿਧਾਨ ਸਭਾ ਹਲਕਾ
ਦਿੱਖ
| ਚੱਬੇਵਾਲ ਵਿਧਾਨ ਸਭਾ ਹਲਕਾ | |
|---|---|
| ਪੰਜਾਬ ਵਿਧਾਨ ਸਭਾ ਦਾ Election ਹਲਕਾ | |
| ਜ਼ਿਲ੍ਹਾ | ਹੁਸ਼ਿਆਰਪੁਰ ਜ਼ਿਲ੍ਹਾ |
| ਖੇਤਰ | ਪੰਜਾਬ, ਭਾਰਤ |
| ਮੌਜੂਦਾ ਹਲਕਾ | |
| ਬਣਨ ਦਾ ਸਮਾਂ | 2012 |
ਚੱਬੇਵਾਰ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 44 ਹੈ ਇਹ ਹਲਕਾ ਨਵੇਂ ਯੋਜਨਾਬੰਦੀ ਤਹਿਤ ਹੋਂਦ ਵਿੱਚ ਆਇਆ। ਇਹ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦਾ ਹੈ।[1]
ਵਿਧਾਇਕ ਸੂਚੀ
[ਸੋਧੋ]| ਸਾਲ | ਮੈਂਬਰ | ਤਸਵੀਰ | ਪਾਰਟੀ | |
|---|---|---|---|---|
| 2022 | ਡਾ. ਰਾਜ ਕੁਮਾਰ ਚੱਬੇਵਾਲ | ਭਾਰਤੀ ਰਾਸ਼ਟਰੀ ਕਾਂਗਰਸ | ||
| 2017 | ||||
| 2012 | ਸੋਹਣ ਸਿੰਘ ਥੰਡਲ | ਸ਼੍ਰੋਮਣੀ ਅਕਾਲੀ ਦਲ | ||
ਨਤੀਜੇ
[ਸੋਧੋ]| ਸਾਲ | ਹਲਕਾ ਨੰ | ਸ਼੍ਰੇਣੀ | ਜੇਤੂ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ | ਹਾਰੇ ਉਮਦੀਵਾਰ ਦਾ ਨਾਮ | ਪਾਰਟੀ | ਵੋਟਾਂ |
|---|---|---|---|---|---|---|---|---|
| 2017 | 44 | ਰਿਜ਼ਰਵ | ਡਾ. ਰਾਜ ਕੁਮਾਰ | ਕਾਂਗਰਸ | 7857 | ਸੋਹਣ ਸਿੰਘ ਥੰਡਲ | ਸ਼.ਅ.ਦ. | 28596 |
| 2012 | 44 | ਰਿਜ਼ਰਵ | ਸੋਹਣ ਸਿੰਘ ਥੰਡਲ | ਸ਼.ਅ.ਦ. | 45100 | ਡਾ. ਰਾਜ ਕੁਮਾਰ | ਕਾਂਗਰਸ | 38854 |
ਚੋਣ ਨਤੀਜਾ
[ਸੋਧੋ]2017
[ਸੋਧੋ]| ਪਾਰਟੀ | ਉਮੀਦਵਾਰ | ਵੋਟਾਂ | % | ±% | |
|---|---|---|---|---|---|
| INC | ਡਾ. ਰਾਜ ਕੁਮਾਰ | 57857 | 49.96 | ||
| SAD | ਸੋਹਣ ਸਿੰਘ ਥੰਡਲ | 28596 | 24.69 | ||
| ਆਪ | ਰਮਨ ਕੁਮਾਰ | 20505 | 17.7 | ||
| ਬਹੁਜਨ ਸਮਾਜ ਪਾਰਟੀ | ਗੁਰਲਾਲ ਸਿੰਘ | 5585 | 4.82 | ||
| ਅਜ਼ਾਦ | ਬਲਵਿੰਦਰ ਸਿੰਘ | 571 | 0.49 | ||
| ਭਾਰਤ ਰਾਸ਼ਟਰ ਲੋਕਤੰਤਰ ਪਾਰਟੀ | ਗੁਰਨਾਮ ਸਿੰਘ | 566 | 0.49 | {{{change}}} | |
| ਇਨਕਲਾਬ ਵਿਕਾਸ ਪਾਰਟੀ | ਸੁਰਿੰਦਰ ਸਿੰਘ | 542 | 0.47 | {{{change}}} | |
| SAD(A) | ਜਗਦੀਸ ਸਿੰਘ | 469 | 0.4 | ||
| ਆਪਣਾ ਪੰਜਾਬ ਪਾਰਟੀ | ਗੁਰਜੀਤ ਸਿੰਘ | 285 | 0.25 | ||
| ਨੋਟਾ | ਨੋਟਾ | 842 | 0.73 | ||
ਹਵਾਲੇ
[ਸੋਧੋ]- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.
{{cite web}}: Unknown parameter|deadurl=ignored (|url-status=suggested) (help)