ਜਾਨ ਫ਼ਰੇਜ਼ਰ (ਟੈਨਿਸ ਖਿਡਾਰੀ)
ਦਿੱਖ
| ਪੂਰਾ ਨਾਮ | ਜਾਨ ਗਾਵਾਨ ਫ਼ਰੇਜ਼ਰ |
|---|---|
| ਦੇਸ਼ | |
| ਜਨਮ | 1 ਅਗਸਤ 1935 ਮੇਲਬੋਰਨ, ਆਸਟ੍ਰੇਲੀਆ |
| ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ | 1953 (amateur tour) |
| ਸਨਿਅਾਸ | 1968 |
| ਅੰਦਾਜ਼ | ਸੱਜੇ-ਹੱਥੀਂ (ਇੱਕ-ਹੱਥੀਂ ਪੁੱਠਾ ਹੱਥ) |
| ਸਿੰਗਲ | |
| ਗ੍ਰੈਂਡ ਸਲੈਮ ਟੂਰਨਾਮੈਂਟ | |
| ਆਸਟ੍ਰੇਲੀਅਨ ਓਪਨ | QF (1963) |
| ਫ੍ਰੈਂਚ ਓਪਨ | 3R (1962) |
| ਵਿੰਬਲਡਨ ਟੂਰਨਾਮੈਂਟ | SF (1962) |
| ਡਬਲ | |
| ਗ੍ਰੈਂਡ ਸਲੈਮ ਡਬਲ ਨਤੀਜੇ | |
| ਆਸਟ੍ਰੇਲੀਅਨ ਓਪਨ | QF (1958, 1961, 1962, 1968) |
| ਮਿਕਸ ਡਬਲ | |
| ਗ੍ਰੈਂਡ ਸਲੈਮ ਮਿਕਸ ਡਬਲ ਨਤੀਜੇ | |
| ਆਸਟ੍ਰੇਲੀਅਨ ਓਪਨ | QF (1963) |
ਜਾਨ ਫਰੇਸਰ (ਜਨਮ: 1 ਅਗਸਤ 1935) ਇੱਕ ਪੂਰਵ ਆਸਟ੍ਰੇਲੀਆਈ ਟੈਨਿਸ ਖਿਡਾਰੀ ਹੈ।
ਉਹ ਮੇਲਬੋਰਨ, ਵਿਕਟੋਰੀਆ, ਆਸਟ੍ਰੇਲੀਆ ਵਿੱਚ ਪੈਦਾ ਹੋਇਆ ਸੀ।
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |