ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਾ
ਦਿੱਖ
	
	
| ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਾ | |
|---|---|
| ਪੰਜਾਬ ਵਿਧਾਨ ਸਭਾ ਦਾ  Election ਹਲਕਾ  | |
| ਜ਼ਿਲ੍ਹਾ | ਗੁਰਦਾਸਪੁਰ ਜ਼ਿਲ੍ਹਾ | 
| ਖੇਤਰ | ਪੰਜਾਬ, ਭਾਰਤ | 
| ਮੌਜੂਦਾ ਹਲਕਾ | |
| ਬਣਨ ਦਾ ਸਮਾਂ | 1951 | 
ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰਃ 10 ਹੈ ਇਹ ਹਲਕਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦਾ ਹੈ।[2]
ਵਿਧਾਇਕ ਸੂਚੀ
[ਸੋਧੋ]| ਸਾਲ | ਮੈਂਬਰ | ਪਾਰਟੀ | |
|---|---|---|---|
| 2022 | ਸੁਖਜਿੰਦਰ ਸਿੰਘ ਰੰਧਾਵਾ | ਭਾਰਤੀ ਰਾਸ਼ਟਰੀ ਕਾਂਗਰਸ | |
| 2017 | ਸੁਖਜਿੰਦਰ ਸਿੰਘ ਰੰਧਾਵਾ | ਭਾਰਤੀ ਰਾਸ਼ਟਰੀ ਕਾਂਗਰਸ | |
| 2012 | ਸੁਖਜਿੰਦਰ ਸਿੰਘ ਰੰਧਾਵਾ | ਭਾਰਤੀ ਰਾਸ਼ਟਰੀ ਕਾਂਗਰਸ | |
| 2007 | ਨਿਰਮਲ ਸਿੰਘ ਕਾਹਲੋਂ | ਸ਼੍ਰੋਮਣੀ ਅਕਾਲੀ ਦਲ | |
| 2002 | ਸੁਖਜਿੰਦਰ ਸਿੰਘ ਰੰਧਾਵਾ | ਭਾਰਤੀ ਰਾਸ਼ਟਰੀ ਕਾਂਗਰਸ | |
| 1985 | ਨਿਰਮਲ ਸਿੰਘ ਕਾਹਲੋਂ | ਸ਼੍ਰੋਮਣੀ ਅਕਾਲੀ ਦਲ | |
| 1980 | ਸੰਤੋਖ ਸਿੰਘ ਰੰਧਾਵਾ | ਭਾਰਤੀ ਰਾਸ਼ਟਰੀ ਕਾਂਗਰਸ | |
| 1977 | ਡਾ. ਜੋਧ ਸਿੰਘ | ਸ਼੍ਰੋਮਣੀ ਅਕਾਲੀ ਦਲ | |
| 1972 | ਸੰਤੋਖ ਸਿੰਘ ਰੰਧਾਵਾ | ਭਾਰਤੀ ਰਾਸ਼ਟਰੀ ਕਾਂਗਰਸ | |
| 1969 | ਸੰਤੋਖ ਸਿੰਘ ਰੰਧਾਵਾ | ਭਾਰਤੀ ਰਾਸ਼ਟਰੀ ਕਾਂਗਰਸ | |
| 1967 | ਮੱਖਣ ਸਿੰਘ | ਸ਼੍ਰੋਮਣੀ ਅਕਾਲੀ ਦਲ | |
ਜੇਤੂ ਉਮੀਦਵਾਰ
[ਸੋਧੋ]| ਸਾਲ | ਹਲਕਾ ਨੰ: | ਜੇਤੂ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ | ਹਾਰੇ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ | 
|---|---|---|---|---|---|---|---|
| 2017 | 10 | ਸੁਖਜਿੰਦਰ ਸਿੰਘ ਰੰਧਾਵਾ | ਕਾਂਗਰਸ | 60385 | ਸੁੱਚਾ ਸਿੰਘ ਲੰਗਾਹ | ਸ਼.ਅ.ਦ. | 59191 | 
| 2012 | 10 | ਸੁਖਜਿੰਦਰ ਸਿੰਘ ਰੰਧਾਵਾ | ਕਾਂਗਰਸ | 66294 | ਸੁੱਚਾ ਸਿੰਘ ਲੰਗਾਹ | ਸ਼.ਅ.ਦ. | 63354 | 
| 2007 | 79 | ਨਿਰਮਲ ਸਿੰਘ ਕਾਹਲੋਂ | ਅਕਾਲੀ ਦਲ | ||||
| 2002 | 79 | ਸੁਖਜਿੰਦਰ ਸਿੰਘ ਰੰਧਾਵਾ | ਕਾਂਗਰਸ | ||||
| 1985 | 79 | ਨਿਰਮਲ ਸਿੰਘ ਕਾਹਲੋਂ | ਅਕਾਲੀ ਦਲ | ||||
| 1980 | 79 | ਸੰਤੋਖ ਸਿੰਘ ਰੰਧਾਵਾ | ਕਾਂਗਰਸ | ||||
| 1977 | 79 | ਡਾ. ਜੋਧ ਸਿੰਘ | ਅਕਾਲੀ ਦਲ | ||||
| 1972 | 79 | ਸੰਤੋਖ ਸਿੰਘ ਰੰਧਾਵਾ | ਕਾਂਗਰਸ | ||||
| 1969 | 79 | ਸੰਤੋਖ ਸਿੰਘ ਰੰਧਾਵਾ | ਕਾਂਗਰਸ | ||||
| 1967 | 79 | ਮੱਖਣ ਸਿੰਘ | ਅਕਾਲੀ ਦਲ | ||||
| 1962 | 126 | ਮੱਖਣ ਸਿੰਘ | ਸ਼.ਅ.ਦ. | 19693 | ਵਰਿਆਮ ਸਿੰਘ | ਕਾਂਗਰਸ | 14157 | 
| 1957 | 79 | ਵਰਿਆਮ ਸਿੰਘ | ਕਾਂਗਰਸ | 15325 | ਮੱਖਣ ਸਿੰਘ | ਅਜ਼ਾਦ | 12392 | 
| 1951 | 98 | ਜੁਗਿੰਦਰ ਸਿੰਘ | ਕਾਂਗਰਸ | 9291 | ਗੁਰਬਖਸ਼ ਸਿੰਘ | ਅਕਾਲੀ ਦਲ | 7570 | 
ਨਤੀਜਾ
[ਸੋਧੋ]2012
[ਸੋਧੋ]| ਪਾਰਟੀ | ਉਮੀਦਵਾਰ | ਵੋਟਾਂ | % | ±% | |
|---|---|---|---|---|---|
| INC | ਸੁਖਜਿੰਦਰ ਸਿੰਘ ਰੰਧਾਵਾ | 66,294 | 50.22 | ||
| SAD | ਸੁੱਚਾ ਸਿੰਘ ਲੰਗਾਹ | 63,354 | 47.99 | ||
| ਬਹੁਜਨ ਸਮਾਜ ਪਾਰਟੀ | ਪ੍ਰੇਮ ਮਹੀਹ | 980 | 0.74 | ||
| ਅਜ਼ਾਦ | ਡੋਮਿਨਿਕ ਮੱਟੂ | 933 | 0.71 | ||
| ਸ਼ਿਵ ਸੈਨਾ | ਸੁਰਜੀਤ ਸਿੰਘ | 450 | 0.34 | ||
2017
[ਸੋਧੋ]| ਪਾਰਟੀ | ਉਮੀਦਵਾਰ | ਵੋਟਾਂ | % | ±% | |
|---|---|---|---|---|---|
| INC | ਸੁਖਜਿੰਦਰ ਸਿੰਘ ਰੰਧਾਵਾ | 60385 | 42.83 | ||
| SAD | ਸੁੱਚਾ ਸਿੰਘ ਲੰਗਾਹ | 59191 | 41.98 | ||
| ਆਪ | ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ | 17222 | 12.21 | ||
| ਆਪਣਾ ਪੰਜਾਬ ਪਾਰਟੀ | ਦੀਪਿੰਦਰ ਸਿੰਘ | 1249 | 0.89 | ||
| ਅਜ਼ਾਦ | ਸੁਖਜਿੰਦਰ ਸਿੰਘ | 627 | 0.44 | ||
| ਅਜ਼ਾਦ | ਡੋਮਿਨਿਕ ਮੱਟੂ | 514 | 0.36 | ||
| ਅਜ਼ਾਦ | ਡੋਰਥੀ | 301 | 0.21 | ||
| ਬਹੁਜਨ ਸਮਾਜ ਪਾਰਟੀ | ਜਸਬੀਰ ਸਿੰਘ | 267 | 0.19 | ||
| ਤ੍ਰਿਣਮੂਲ ਕਾਂਗਰਸ | ਬਲਜੀਤ ਸਿੰਘ | 167 | 0.12 | ||
| ਹਿਦੋਸਤਾਨ ਉਥਾਨ ਪਾਰਟੀ | ਸੁਰਜੀਤ ਸਿੰਘ | 112 | 0.08 | {{{change}}} | |
| ਨੋਟਾ | ਨੋਟਾ | 961 | 0.68 | ||
ਇਹ ਵੀ ਦੇਖੋ
[ਸੋਧੋ]ਫ਼ਤਹਿਗੜ੍ਹ ਚੂੜੀਆਂ ਵਿਧਾਨ ਸਭਾ ਹਲਕਾ
ਹਵਾਲੇ
[ਸੋਧੋ]- ↑ http://www.census2011.co.in/data/town/800260-chamkaur-sahib-punjab.html
 - ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. 
{{cite web}}: Unknown parameter|deadurl=ignored (|url-status=suggested) (help) - ↑ "Dera Baba Nanak Assembly election result, 2012". Retrieved 13 January 2017.