ਸਮੱਗਰੀ 'ਤੇ ਜਾਓ

ਤਰਨਵੀਰ ਸਿੰਘ ਜਗਪਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Tarnvir Singh Jagpal
Tarnvir Singh Jagpal in Canada During Film Shooting
ਜਨਮ
Tarnvir Singh Jagpal

2 November
Punjab, India
ਰਾਸ਼ਟਰੀਅਤਾIndian
ਹੋਰ ਨਾਮTarn Jagpal
ਪੇਸ਼ਾFilm director ,Writer and producer[1]
ਸਰਗਰਮੀ ਦੇ ਸਾਲ2010–present
ਲਈ ਪ੍ਰਸਿੱਧTarn Jagpal Films

ਤਰਨਵੀਰ ਸਿੰਘ ਜਗਪਾਲ ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਹੈ।[2][3][4][5] ਉਹ ਪੰਜਾਬੀ ਸਿਨੇਮਾ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ। ਉਸ ਨੇ ਫਿਲਮ ਰੱਬ ਦਾ ਰੇਡੀਓ ਨਾਲ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਲਈ ਉਸ ਨੂੰ ਫਿਲਮਫੇਅਰ ਬੈਸਟ ਫਿਲਮ (ਕ੍ਰਿਟਿਕਸ ਅਵਾਰਡ) ਮਿਲਿਆ।[6][7]

ਕੈਰੀਅਰ

[ਸੋਧੋ]

ਜਗਪਾਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਹਾਇਕ ਨਿਰਦੇਸ਼ਕ ਵਜੋਂ ਫਿਲਮ 'ਟੌਰ ਮਿੱਤਰਾਂ ਦੀ', 'ਤੂੰ ਮੇਰਾ 22 ਮੈਂ ਤੇਰਾ 22', 'ਰੋਮੀਓ ਰਾਂਝਾ', 'ਰੰਗੀਲੇ', 'ਸਿੰਘ ਬਨਾਮ ਕੌਰ', 'ਇਸ਼ਕ ਗਰਾਰੀ' ਅਤੇ 'ਸਾਦੀ ਲਵ ਸਟੋਰੀ' ਨਾਲ ਕੀਤੀ ਸੀ।[8]

ਸਾਲ 2017 ਵਿੱਚ ਉਸ ਨੇ ਫਿਲਮ 'ਰੱਬ ਦਾ ਰੇਡੀਓ' ਦਾ ਨਿਰਦੇਸ਼ਨ ਕੀਤਾ। ਇਸ ਫਿਲਮ ਲਈ ਉਹਨਾਂ ਨੂੰ ਫਿਲਮਫੇਅਰ ਅਵਾਰਡ ਮਿਲਿਆ।[9] ਸਾਲ 2018 ਵਿੱਚ ਉਹਨਾਂ ਨੇ ਫਿਲਮ 'ਦਾਣਾ ਪਾਣੀ' ਦਾ ਨਿਰਦੇਸ਼ਨ ਕੀਤਾ ਸੀ।[10]


ਹਵਾਲੇ

[ਸੋਧੋ]
  1. "Directors who took Punjabi cinema to another level". The Times of India (in ਅੰਗਰੇਜ਼ੀ). 2018-05-28. Retrieved 2020-06-05.
  2. "Tarnvir Singh Jagpal: Movies, Photos, Videos, News, Biography & Birthday | eTimes". timesofindia.indiatimes.com. Retrieved 2020-06-04.
  3. "'Daana Paani' song: 'Refugee' starring Jimmy Sheirgill and Simi Chahal narrates a heartbreaking tale – Times of India ►". The Times of India (in ਅੰਗਰੇਜ਼ੀ). Retrieved 2020-06-04.
  4. "Yes I Am Student: The shoot of Sidhu Moose Wala's debut movie goes on the floor – Times of India". The Times of India (in ਅੰਗਰੇਜ਼ੀ). Retrieved 2020-06-04.
  5. "Yes I Am Student: You would not want to miss these clicks of Mandy Takhar from the sets of the movie – Times of India". Times of India (in ਅੰਗਰੇਜ਼ੀ). Retrieved 2020-06-04.
  6. "Rabb Da Radio (2017) – Financial Information". The Numbers. Retrieved 2020-06-04.
  7. "Winners of the Jio Filmfare Awards (Punjabi) 2018". filmfare.com (in ਅੰਗਰੇਜ਼ੀ). Retrieved 2020-06-04.
  8. Daana Paani | Interview | Jimmy Shergill | Taranvir Singh Jagpal | Dainik Savera (in ਅੰਗਰੇਜ਼ੀ), retrieved 2020-06-04
  9. Service, Tribune News. "For matters related to heart tune in to Rabb Da Radio". Tribuneindia News Service (in ਅੰਗਰੇਜ਼ੀ). Retrieved 2020-06-04.[permanent dead link]
  10. Service, Tribune News. "'Daana Paani', a movie set to take Punjabi cinema to new heights". Tribuneindia News Service (in ਅੰਗਰੇਜ਼ੀ). Retrieved 2020-06-04.[permanent dead link]