ਸਮੱਗਰੀ 'ਤੇ ਜਾਓ

ਤਰਾਬਜ਼ੋਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਰਾਬਜ਼ੋਨ
1. ਉਜ਼ੂਨ ਸਟਰੀਟ; 2. ਤਰਾਬਜ਼ੋਨ ਦੀ ਰਾਤ; 3. ਜ਼ਾਗਨੋਸ ਘਾਟੀ; 4. ਫ਼ਰੋਜ਼ ਪੋਰਟ; 5. ਤਰਾਬਜ਼ੋਨ ਦੀਆਂ ਕੰਧਾਂ; 6. ਹੈਗੀਆ ਸੋਫੀਆ; 7. Sümela Monastery; 8. Uzungöl; 9. Atatürk pavilion
1. ਉਜ਼ੂਨ ਸਟਰੀਟ; 2. ਤਰਾਬਜ਼ੋਨ ਦੀ ਰਾਤ; 3. ਜ਼ਾਗਨੋਸ ਘਾਟੀ;

4. ਫ਼ਰੋਜ਼ ਪੋਰਟ; 5. ਤਰਾਬਜ਼ੋਨ ਦੀਆਂ ਕੰਧਾਂ; 6. ਹੈਗੀਆ ਸੋਫੀਆ;

7. Sümela Monastery; 8. Uzungöl; 9. Atatürk pavilion
ਖ਼ੁਦਮੁਖ਼ਤਾਰ ਰਾਜਾਂ ਦੀ ਸੂਚੀ ਤੁਰਕੀ
ਤੁਰਕੀ ਦੇ ਸੂਬੇਤਰਾਬਜ਼ੋਨ ਸੂਬਾ
ਸਰਕਾਰ
 • ਮੇਅਰOrhan Fevzi Gümrükçüoğlu (AKP)
ਖੇਤਰ
 • ਜ਼ਿਲ੍ਹਾ188.85 km2 (72.92 sq mi)
ਉੱਚਾਈ
0 m (0 ft)
ਆਬਾਦੀ
 (2012)[2]
 • ਸ਼ਹਿਰੀ
2,43,735
 • ਜ਼ਿਲ੍ਹਾ
3,12,060
ਸਮਾਂ ਖੇਤਰਯੂਟੀਸੀ+2 (ਪੂਰਬ ਯੂਰਪੀ ਸਮਾਂ)
 • ਗਰਮੀਆਂ (ਡੀਐਸਟੀ)ਯੂਟੀਸੀ+3 (ਪੂਰਬ ਯੂਰਪੀ ਸਮਾਂ)
ਡਾਕ ਕੋਡ ਕਿਸਮ
61xxx
ਏਰੀਆ ਕੋਡ(+90) 462
Licence plate61

ਤਰਾਬਜ਼ੋਨ ਤੁਰਕੀ ਦਾ ਇੱਕ ਸੂਬਾ ਹੈ। ਇਸ ਦੀ ਰਾਜਧਾਨੀ ਤਰਾਬਜ਼ੋਨ ਸ਼ਹਿਰ ਹੈ। ਇਹ ਅੱਗੇ 18 ਜਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ। ਇਤਿਹਾਸਕ ਤੌਰ 'ਤੇ ਇਸਨੂੰ ਟ੍ਰੇਬੀਜੋਂਡ ਵਜੋਂ ਜਾਣਿਆ ਜਾਂਦਾ ਹੈ, ਇਸ ਸ਼ਹਿਰ ਦੀ ਸਥਾਪਨਾ 756 ਈਸਾ ਪੂਰਵ ਵਿੱਚ ਮਿਲੇਟਸ ਦੇ ਬਸਤੀਵਾਦੀਆਂ ਦੁਆਰਾ ਟ੍ਰੇਪੀਜ਼ਸ ਵਜੋਂ ਕੀਤੀ ਗਈ ਸੀ। ਇਸ ਸ਼ਹਿਰ ਦਾ ਤੁਰਕੀ ਨਾਮ ਟ੍ਰਾਬਜ਼ੋਨ ਹੈ।

ਟ੍ਰੈਬਜ਼ੋਨ ਬਾਰ ਐਸੋਸੀਏਸ਼ਨ

ਹਵਾਲੇ

[ਸੋਧੋ]
  1. "Area of regions (including lakes), km²". Regional Statistics Database. Turkish Statistical Institute. 2002. Retrieved 2013-03-05.
  2. "Population of province/district centers and towns/villages by districts - 2012". Address Based Population Registration System (ABPRS) Database. Turkish Statistical Institute. Retrieved 2013-02-27.