ਦੇਨਾਪਾਉਣਾ
ਦਿੱਖ
ਦੇਨਾਪਾਉਣਾ (ਬੰਗਾਲੀ: দেনাপাওনা; ਅੰਗਰੇਜ਼ੀ: Denapaona; ਅਰਥ: "ਦ ਮੈਟਰੀਮੋਨੀਅਲ ਡੀਲ" ਜਾਂ "ਡੈਬਿਟ ਐਂਡ ਕ੍ਰੈਡਿਟ") ਇੱਕ ਬੰਗਾਲੀ ਛੋਟੀ ਕਹਾਣੀ ਹੈ ਜੋ ਰਬਿੰਦਰਨਾਥ ਟੈਗੋਰ ਦੁਆਰਾ 1891 ਵਿੱਚ ਲਿਖੀ ਗਈ ਸੀ।[1][2][3] ਇਹ ਨਿਰੂਪਮਾ ਦੀ ਇੱਕ ਦਿਲ ਦਹਿਲਾ ਦੇਣ ਵਾਲੀ ਕਹਾਣੀ ਹੈ।[4][5] ਕਹਾਣੀ ਦਾ ਕੇਂਦਰੀ ਵਿਸ਼ਾ ਦਾਜ ਹੈ।[5]
ਪਲਾਟ
[ਸੋਧੋ]ਨਿਰੂਪਮਾ ਰਾਮਸੁੰਦਰ ਮਿੱਤਰਾ ਦੀ ਇੱਕ ਸੁੰਦਰ ਅਤੇ ਸਿਆਣੀ ਧੀ ਸੀ। ਉਸਦਾ ਵਿਆਹ ਰਾਏਬਹਾਦੁਰ ਦੇ ਪੁੱਤਰ ਨਾਲ ਹੋਇਆ ਸੀ। ਉਸ ਨੂੰ ਸਹੁਰਿਆਂ ਦੇ ਘਰ ਤਸੀਹੇ ਦਿੱਤੇ ਜਾ ਰਹੇ ਸਨ ਕਿਉਂਕਿ ਉਸਦਾ ਪਿਤਾ ਪ੍ਰਸਤਾਵਿਤ ਦਾਜ ਨੂੰ ਪੂਰਾ ਨਹੀਂ ਕਰ ਸਕਦਾ ਸੀ। ਰਾਮਸ਼ੁੰਦਰ ਨੇ ਇਸ ਲਈ ਆਪਣਾ ਘਰ ਵੇਚ ਦਿੱਤਾ ਪਰ ਉਸਨੇ ਆਪਣੇ ਪਿਤਾ ਨੂੰ ਦਾਜ ਦੇਣ ਤੋਂ ਮਨ੍ਹਾ ਕਰ ਦਿੱਤਾ। ਕਸ਼ਟਦਾਇਕ ਜ਼ਿੰਦਗੀ ਦੇ ਕਾਰਨ, ਉਹ ਆਪਣੀ ਸਿਹਤ ਦਾ ਧਿਆਨ ਵੀ ਨਹੀਂ ਰੱਖ ਸਕੀ ਅਤੇ ਅੰਤ ਵਿੱਚ ਉਸਦੀ ਮੌਤ ਹੋ ਗਈ।[6]
ਹਵਾਲੇ
[ਸੋਧੋ]- ↑ Chakrabarti, Santosh (2004). Studies in Tagore: Critical Essays. Atlantic. pp. 92–93. ISBN 9788126903405.
- ↑ Lal, Malashri (2015). "Introduction". In Lal, Malashri (ed.). Tagore and the Feminine: A Journey in Translations. SAGE. ISBN 9789351504825.
- ↑ "The Sunday Tribune - Spectrum". www.tribuneindia.com. Retrieved 2020-05-07.
- ↑ "The Sunday Tribune - Spectrum". www.tribuneindia.com. Retrieved 2020-05-07.
- ↑ 5.0 5.1 "রবীন্দ্রনাথের ছোট গল্পের নারীরা" [Women in Rabindranath's short story]. roar.media. Retrieved 2020-05-07.
- ↑ "Dena Paona (The Dowry Death)". Retrieved 2020-05-07.