ਨਾਦੀਆ ਅਫਗਾਨ
ਦਿੱਖ
	
	
ਨਾਦੀਆ ਅਫਗਾਨ (ਉਰਦੂ: نادیه افغان) ਇੱਕ ਪਾਕਿਸਤਾਨੀ ਅਦਾਕਾਰਾ ਅਤੇ ਹਾਸ-ਕਲਾਕਾਰ ਹੈ। ਉਹ ਡਰਾਮੇ ਸ਼ਾਸ਼ਲਿਕ ਅਤੇ ਜ਼ਿੰਦਾਂ ਵਿੱਚ ਆਪਣੀਆਂ ਹਾਸ-ਪੇਸ਼ਕਾਰੀਆਂ ਕਰਕੇ ਵਧੇਰੇ ਚਰਚਿਤ ਹੈ।[1]
ਮੁੱਢਲਾ ਜੀਵਨ
[ਸੋਧੋ]ਨਾਦੀਆ ਕੋਇਟਾ, ਬਲੋਚਿਸਤਾਨ ਦੇ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ। ਉਸਨੇ ਯੂਨੀਵਰਸਿਟੀ ਕਾਲਜ ਆਫ ਆਰਟ ਐਂਡ ਡਿਜ਼ਾਈਨ, ਲਾਹੌਰ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ।
ਕਰੀਅਰ
[ਸੋਧੋ]ਨਾਦੀਆ ਨੇ ਆਪਣਾ ਕੈਰੀਅਰ ਪੀਟੀਵੀ ਲਾਹੌਰ ਕੇਂਦਰ ਤੋਂ ਸ਼ੁਰੂ ਕੀਤੀ।[2] ਇਸ ਤੋਂ ਬਾਅਦ ਉਹ ਪੀਟੀਵੀ ਦੇ ਵੀ ਕਈ ਡਰਾਮਿਆਂ ਵਿੱਚ ਨਜ਼ਰ ਆਈ। ਉਸਦੇ ਚਰਚਿਤ ਸੀਰੀਅਲਾਂ ਵਿੱਚ ਸ਼ਾਸ਼ਲਿਕ, ਬਿਲਕੀਸ ਕੌਰ ਅਤੇ ਰਾਜੂ ਰੌਕੇਟ ਸ਼ਾਮਿਲ ਹਨ।[3] ਉਸਨੁ ਜੀਓ ਨਿਊਜ਼ ਉੱਪਰ ਬਨਾਨਾ ਨਿਊਜ਼ ਨੈੱਟਵਰਕ ਵਿੱਚ ਵੀ ਕੰਮ ਕੀਤਾ ਹੈ।
ਫਿਲਮੋਗਰਾਫੀ
[ਸੋਧੋ]ਟੈਲੀਵਿਜ਼ਨ
[ਸੋਧੋ]ਅਦਾਕਾਰ ਵਜੋਂ
- ਹੋਮ ਸਵੀਟ ਹੋਮ
 - ਸ਼ਾਸ਼ਲਿਕ
 - ਜ਼ਿੰਦਾਨ
 - ਤੀਸਰਾ ਆਦਮੀ
 - ਯੁਹ ਜੁਗਨੂੰ ਹਮਾਰੇ
 - ਰਾਜੂ ਰੌਕੇਟ
 - ਬਿਲਕੀਸ ਕੌਰ
 - ਅਫਸਾਰ ਬੇਕਾਰ ੲ ਖਾਸ
 - ਮਾਇਆ
 - ਮੇਰੇ ਹਜ਼ੂਰ
 - ਦਿਲ ਮੁਹੱਲੇ ਕੀ ਹਵੇਲੀ
 - ਸ਼ਹਿਰ-ਏ-ਜ਼ਾਤ (ਤਾਬਿੰਦਾ)[4]
 - ਲੜਜਾ ਕਰਾਚੀ ਕਾ ਕੁੜੀ ਲਾਹੌਰ ਕੀ (ਅੰਜੁਮਨ)
 - ਲਾਡੋਂ ਮੇਂ ਪਲੀ
 - ਕਿਤਨੀ ਗਿਰਾਹੇਂ ਬਾਕੀ ਹੈਂ - ਕਹਾਣੀ#9 ਅਤੇ ਕਹਾਣੀ#17
 
ਨਿਰਦੇਸ਼ਕ ਵਜੋਂ
* ਜਿਨ੍ਹੇ ਰਾਸਤੇ ਮੇਂ ਖਬਰ ਹੁਈ
ਹਵਾਲੇ
[ਸੋਧੋ]- ↑ "Biography of Nadia Afghan". tv.com.pk. Retrieved March 10, 2013.
 - ↑ Profile: "Nadia Afgan". vidpk.com. Archived from the original on ਦਸੰਬਰ 27, 2012. Retrieved March 10, 2013. 
{{cite web}}: Unknown parameter|dead-url=ignored (|url-status=suggested) (help) - ↑ Nadia's role in Bilqees Kaur in "Pakistani dramas: highlights of 2012". dawn.com. December 31, 2012. Retrieved March 10, 2013.
 - ↑ The brilliant 'Nadia Afghan' has given this a surprisingly comic turn in the "Shehr-e-Zaat: A spiritual romance". tribune.com.pk. October 12, 2012. Archived from the original on ਦਸੰਬਰ 25, 2018. Retrieved March 10, 2013. 
{{cite news}}: Unknown parameter|dead-url=ignored (|url-status=suggested) (help) 
ਬਾਹਰੀ ਕੜੀਆਂ
[ਸੋਧੋ]- Nadia Afghan at the tv.com.pk
 - ਨਾਦੀਆ ਅਫਗਾਨ ਫੇਸਬੁੱਕ 'ਤੇ