ਸਮੱਗਰੀ 'ਤੇ ਜਾਓ

ਨੌਬਹਾਰ ਸਿੰਘ ਸਾਬਿਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨੌਬਹਾਰ ਸਿੰਘ ਸਾਬਿਰ ਇੱਕ ਕਵੀ ਸਨ। ਇਹ ਉਰਦੂ, ਹਿੰਦੀ ਅਤੇ ਪੰਜਾਬੀ ਤਿੰਨ ਭਾਸ਼ਾਵਾਂ ਵਿੱਚ ਲਿਖਣ ਵਾਲੇ ਕਵੀ ਸਨ।

ਜਾਣਕਾਰੀ

[ਸੋਧੋ]

ਇਨ੍ਹਾਂ ਦਾ ਪਿਛੋਕੜ ਹਰਿਆਣਾ ਦੇ ਖਿੱਤੇ ਟੋਹਾਣੇ ਨਾਲ ਜੁੜਦਾ ਹੈ, ਲੇਕਿਨ ਇਨ੍ਹਾਂ ਆਪਣੇ ਜੀਵਣ ਦੇ ਸੱਤ ਦਹਾਕੇ ਪਟਿਆਲਾ ਵਿੱਚ ਰਹੇ। ਇਨ੍ਹਾਂ ਦਾ ਦੇਹਾਂਤ 1983 ਵਿੱਚ ਹੋ ਗਿਆ ਸੀ। ਇਨ੍ਹਾਂ ਨੇ ਉਰਦੂ, ਪੰਜਾਬੀ ਅਤੇ ਹਿੰਦੀ ਵਿੱਚ ਇੱਕ ਦਰਜਨ ਦੇ ਕਰੀਬ ਪੁਸਤਕਾਂ ਲਿਖੀਆਂ।