ਪਾਕਿਸਤਾਨ ਦੀ ਸੰਸਦ
ਦਿੱਖ
ਪਾਕਿਸਤਾਨੀ ਸੰਸਦ مجلسِ شورىٰ ਮਜਲਿਸ-ਏ-ਸ਼ੂਰਾ | |
|---|---|
| ਕਿਸਮ | |
| ਕਿਸਮ | Bicameral |
| ਸਦਨ | ਸੈਨੇਟ ਰਾਸ਼ਟਰੀ ਸਭਾ |
| ਪ੍ਰਧਾਨਗੀ | |
Senator Raja Muhammad Zafar-ul-Haq, (PML-N) ਤੋਂ | |
Opposition Leader(Lower House) | Syed Khursheed Shah,PPP ਤੋਂ |
Opposition Leader(Upper House) | Aitzaz Ahsan (PPP) ਤੋਂ |
| ਸੀਟਾਂ | 446 Parliamentarians 104 Senators 342 Member of National Assembly |
| ਚੋਣਾਂ | |
| Indirect election | |
| Direct election | |
Senate ਆਖਰੀ ਚੋਣ | 5 March 2015 |
National Assembly ਆਖਰੀ ਚੋਣ | 11 May 2013 |
| ਮੀਟਿੰਗ ਦੀ ਜਗ੍ਹਾ | |
Parliament House Building | |
| ਵੈੱਬਸਾਈਟ | |
| www www | |
ਪਾਕਿਸਤਾਨੀ ਸੰਸਦ, ਜਿਸਨੂੰ ਕੀ ਮਜਲਿਸ-ਏ-ਸੂਰਾ ਵੀ ਕਿਹਾ ਜਾਂਦਾ ਹੈ, ਪਾਕਿਸਤਾਨ ਦੀ ਉੱਚ-ਵਿਧਾਨਿਕ ਸੰਸਥਾ ਹੈ। ਇਸਦੇ ਦੋ ਸਦਨ ਹਨ ― ਉਪਰੀ ਸਦਨ ਜਾਂ ਸੈਨੇਟ ਅਤੇ ਹੇਠਲਾ ਸਦਨ ਜਾਂ ਰਾਸ਼ਟਰੀ ਸਭਾ। ਪਾਕਿਸਤਾਨ ਦੇ ਸੰਵਿਧਾਨ ਅਨੁਸਾਰ ਪਾਕਿਸਤਾਨ ਦਾ ਰਾਸ਼ਟਰਪਤੀ ਵੀ ਸੰਸਦ ਦਾ ਹਿੱਸਾ ਹੈ।