ਪ੍ਰਿਯਾਂਸ਼ ਆਰੀਆ
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਜਨਮ | ਫਤਿਆਬਾਦ , ਹਰਿਆਣਾ , India | 18 ਜਨਵਰੀ 2001|||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਖੱਬਾ -ਹੱਥ | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੀ - ਬਾਂਹ offbreak | |||||||||||||||||||||||||||||||||||||||
ਭੂਮਿਕਾ | ਸਲਾਮੀ ਬੱਲੇਬਾਜ | |||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||
2021–present | ਦਿੱਲੀ | |||||||||||||||||||||||||||||||||||||||
2025–present | ਪੰਜਾਬ ਕਿੰਗਜ਼ | |||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ESPNcricinfo, 5 May 2025 |
ਪ੍ਰਿਯਾਂਸ਼ ਆਰੀਆ ਇੱਕ ਭਾਰਤੀ ਕ੍ਰਿਕਟਰ ਹੈ ਜੋ ਦਿੱਲੀ ਅਤੇ ਪੰਜਾਬ ਕਿੰਗਜ਼ ਲਈ ਖੇਡਦਾ ਹੈ। ਪ੍ਰਿਯਾਂਸ਼ ਆਰੀਆ ਦਿੱਲੀ ਦਾ ਰਹਿਣ ਵਾਲਾ ਹੈ, ਜਿਸ ਦਾ ਜਨਮ 18 ਜਨਵਰੀ 2001 ਦਾ ਹੈ। ਉਹ ਖੱਬੇ ਹੱਥ ਦਾ ਸਲਾਮੀ ਬੱਲੇਬਾਜ਼ ਹੈ।[1][2]
25 ਮਾਰਚ 2025 ਨੂੰ, ਉਸਨੇ ਗੁਜਰਾਤ ਟਾਈਟਨਜ਼ ਦੇ ਵਿਰੁੱਧ ਇੱਕ ਮੈਚ ਵਿੱਚ ਪੰਜਾਬ ਕਿੰਗਜ਼ ਲਈ ਆਈ. ਪੀ. ਐੱਲ. ਦੀ ਸ਼ੁਰੂਆਤ ਕੀਤੀ। ਪ੍ਰਿਯਾਂਸ਼ ਆਰੀਆ ਨੇ ਇੱਕ ਸੇਨਚੁਰੀ ਅਤੇ ਦੋ ਹਾਫ ਸੇਨਚੁਰੀ ਮਾਰੀਆ ਹਨ। ਉਸ ਦਾ ਸਭ ਤੋਂ ਵਡਾ ਸਕੋਰ ੧੦੩ ਰਣ ਦਾ ਹੈ। ਉਸ ਨੇ ਸਲਾਮੀ ਬੱਲੇਬਾਜ਼ ਵਜੋਂ 23 ਗੇਂਦਾਂ ਵਿੱਚ 47 ਦੌੜਾਂ ਬਣਾਈਆਂ।[3][4]
8 ਅਪ੍ਰੈਲ 2025 ਨੂੰ, ਉਸਨੇ ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ ਆਪਣਾ 39 ਗੇਂਦਾਂ ਦਾ ਸੈਂਕੜਾ ਬਣਾਇਆ ਅਤੇ ਯੂਸਫ਼ ਪਠਾਨ ਅਤੇ ਵੈਭਵ ਸੂਰਿਆਵੰਸ਼ੀ ਤੋਂ ਬਾਅਦ ਆਈ. ਪੀ. ਐੱਲ. ਸੈਂਕੜਾ ਬਣਾਉਣ ਵਾਲਾ ਤੀਜਾ ਸਭ ਤੋਂ ਤੇਜ਼ ਭਾਰਤੀ ਬਣ ਗਿਆ।[5][6][7]
ਘਰੇਲੂ ਕੈਰੀਅਰ
[ਸੋਧੋ]ਪ੍ਰਿਯਾਂਸ਼ ਨੇ ਦਿੱਲੀ ਪ੍ਰੀਮੀਅਰ ਲੀਗ ਵਿੱਚ ਚੰਗੀ ਸ਼ੁਰੂਆਤ ਕੀਤੀ ਸੀ ਅਤੇ ਪੁਰਾਣੀ ਦਿੱਲੀ ਵਿਰੁੱਧ 30 ਗੇਂਦਾਂ ਵਿੱਚ 57 ਦੌੜਾਂ ਬਣਾਈਆਂ ਸਨ।ਪ੍ਰਿਯਾਂਸ਼ ਆਰੀਆ ਨੇ ਆਪਣੇ ਘਰੇਲੂ ਕੈਰੀਰ ਦੀ ਸ਼ੁਰੁਆਤ ੨੦੨੧ ਵਿਚ ਕੀਤੀ । ਇਸ ਤੋਂ ਬਾਅਦ ਉਨ੍ਹਾਂ ਨੇ ਸੈਂਟਰਲ ਦਿੱਲੀ ਕਿੰਗਜ਼ ਵਿਰੁੱਧ 51 ਗੇਂਦਾਂ ਵਿੱਚ 82 ਦੌੜਾਂ ਬਣਾਈਆਂ, ਜਿਸ ਵਿੱਚ ਸੱਤ ਛੱਕੇ ਸ਼ਾਮਲ ਸਨ।[8]
ਆਰੀਆ ਨੇ ਈਸਟ ਦਿੱਲੀ ਸਟਰਾਈਕਰਜ਼ ਖ਼ਿਲਾਫ਼ 32 ਗੇਂਦਾਂ ਵਿੱਚ 53, ਪੁਰਾਣੀ ਦਿੱਲੀ ਖ਼ਿਲਾਫ਼ 55 ਗੇਂਦਾਂ ਵਿੰਚ 107 ਅਤੇ ਕੇਂਦਰੀ ਦਿੱਲੀ ਖਿਲਾਫ਼ 42 ਗੇਂਦਾਂ ਵਿੱਚ ਬਣਾਈਆਂ।
ਇੱਕ ਮਹੱਤਵਪੂਰਨ ਮੈਚ ਵਿੱਚ, ਆਰੀਆ ਦੀ ਟੀਮ, ਦੱਖਣ ਨੇ ਉੱਤਰੀ ਦਿੱਲੀ ਸਟਰਾਈਕਰਜ਼ ਦੇ ਵਿਰੁੱਧ 20 ਓਵਰਾਂ ਵਿੱਚ 308/5 ਦੌੜਾਂ ਬਣਾਈਆਂ। ਆਰੀਆ ਨੇ 50 ਗੇਂਦਾਂ ਵਿੱਚ 120 ਦੌੜਾਂ ਦਾ ਯੋਗਦਾਨ ਦਿੱਤਾ, ਜਿਸ ਵਿੱਚ ਇੱਕ ਓਵਰ ਵਿੱਚ ਛੇ ਛੱਕੇ ਸ਼ਾਮਲ ਸਨ।[9]
ਆਰੀਆ ਦੇ ਪ੍ਰਦਰਸ਼ਨ ਨੇ ਉਸ ਨੂੰ ਸੱਯਦ ਮੁਸ਼ਤਾਕ ਅਲੀ ਟਰਾਫੀ ਲਈ ਦਿੱਲੀ ਦੀ ਟੀਮ ਵਿੱਚ ਜਗ੍ਹਾ ਦਿਵਾਈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਖਿਲਾਫ 43 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਦਸ ਛੱਕਿਆਂ ਦੀ ਮਦਦ ਨਾਲ 102 ਦੌੜਾਂ ਬਣਾਈਆਂ।[10]
ਹਵਾਲੇ
[ਸੋਧੋ]- ↑ "Priyansh Arya Profile - Cricket Player India | Stats, Records, Video". ESPNcricinfo (in ਅੰਗਰੇਜ਼ੀ). Retrieved 2024-11-26.
- ↑ "Who is Priyansh Arya? PBKS sixer King hits joint-fourth fastest IPL hundred" (in ਅੰਗਰੇਜ਼ੀ). India Today. 8 April 2025. Archived from the original on 9 April 2025. Retrieved 9 April 2025.
- ↑ "Who is Priyansh Arya, Delhi batter who made IPL debut for Punjab Kings against Gujarat Titans?". The Indian Express (in ਅੰਗਰੇਜ਼ੀ). 25 March 2025. Retrieved 1 April 2025.
- ↑ "Who is Priyansh Arya, the Punjab Kings opener who shone on IPL debut against Gujarat Titans" (in ਅੰਗਰੇਜ਼ੀ (ਅਮਰੀਕੀ)). Firstpost. 26 March 2025. Archived from the original on 8 April 2025. Retrieved 8 April 2025.
- ↑ "Who is Priyansh Arya, second-fastest Indian to score IPL century". The Times of India. 8 April 2025. Archived from the original on 8 April 2025. Retrieved 8 April 2025.
- ↑ "Priyansh Arya becomes 2nd-fastest Indian to score an IPL century, misses Yusuf Pathan's record during PBKS vs CSK tie". Mint. 8 April 2025. Archived from the original on 8 April 2025. Retrieved 8 April 2025.
- ↑ "PBKS vs CSK, IPL 2025: Priyansh and PBKS rub salt into CSK's wounds" (in Indian English). The Hindu. 8 April 2025. Archived from the original on 9 April 2025. Retrieved 9 April 2025.
- ↑ "Priyansh Arya smashes six sixes in an over in Delhi Premier League". ESPN. 25 November 2024. Retrieved 26 November 2024.
- ↑ "Who is Priyansh Arya, Punjab Kings' new INR 3.8-crore buy?". ESPN. 25 November 2024. Retrieved 26 November 2024.
- ↑ "Who are Priyansh Arya, Gurjapneet Singh and Vaibhav Suryavanshi?". cricbuzz. 25 November 2024. Retrieved 26 November 2024.