ਪੱਕਾ ਕਲਾਂ ਵਿਧਾਨ ਸਭਾ ਹਲਕਾ
ਦਿੱਖ
| ਪੱਕਾ ਕਲਾਂ ਵਿਧਾਨ ਸਭਾ ਹਲਕਾ | |
|---|---|
| ਪੰਜਾਬ ਵਿਧਾਨ ਸਭਾ ਦਾ ਸਾਬਕਾ Election ਹਲਕਾ | |
| ਜ਼ਿਲ੍ਹਾ | ਬਠਿੰਡਾ ਜ਼ਿਲ੍ਹਾ |
| ਖੇਤਰ | ਪੰਜਾਬ, ਭਾਰਤ |
| ਸਾਬਕਾ ਹਲਕਾ | |
| ਬਣਨ ਦਾ ਸਮਾਂ | 1957 |
| ਭੰਗ ਕੀਤਾ | 2012 |
| ਨਵਾਂ ਨਾਮ | ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕਾ |
ਪੱਕਾ ਕਲਾਂ ਵਿਧਾਨ ਸਭਾ ਹਲਕਾ ਬਠਿੰਡਾ ਜ਼ਿਲ੍ਹਾ ਦੀ ਹਲਕਾ ਨੰ 109 ਹੈ ਹੁਣ ਇਸ ਹਲਕੇ ਦਾ ਨਾਮ ਬਦਲ ਕੇ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕਾ ਕਰ ਦਿਤਾ ਹੈ।[1]
ਨਤੀਜੇ
[ਸੋਧੋ]| ਸਾਲ | ਹਲਕਾ ਨੰ | ਜੇਤੂ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ | ਹਾਰੇ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ |
|---|---|---|---|---|---|---|---|
| 2007 | 109 | ਮੱਖਣ ਸਿੰਘ | ਕਾਂਗਰਸ | 49983 | ਦਰਸ਼ਨ ਸਿੰਘ ਕੋਟਫੱਤਾ | ਸ ਅ ਦ | 44376 |
| 2002 | 110 | ਗੁਰਜੰਟ ਸਿੰਘ | ਸੀਪੀਆਈ | 34254 | ਮੱਖਣ ਸਿੰਘ | ਸ਼.ਅ.ਦ. | 32477 |
| 1997 | 110 | ਮੱਖਣ ਸਿੰਘ | ਸ.ਅ.ਦ. | 39873 | ਰਮੇਸ਼ਵਰ ਦਾਸ | ਕਾਂਗਰਸ | 28844 |
| 1992 | 110 | ਬਦਲੇਵ ਸਿੰਘ | ਕਾਂਗਰਸ | 7674 | ਭੋਲਾ ਸਿੰਘ | ਸੀਪੀਆਈ | 3970 |
| 1985 | 110 | ਸੁਰਜਨ ਸਿੰਘ | ਸ.ਅ.ਦ. | 17017 | ਬਿਮਲ ਕੁਮਾਰ | ਕਾਂਗਰਸ | 16602 |
| 1980 | 110 | ਭਗਤ ਸਿੰਘ | ਸ.ਅ.ਦ. | 23845 | ਗੁਰਜੰਟ ਸਿੰਘ | ਕਾਂਗਰਸ | 20262 |
| 1977 | 110 | ਸੁਖਦੇਵ ਸਿੰਘ | ਸ.ਅ.ਦ. | 19711 | ਗੁਰਸੇਵਕ ਸਿੰਘ | ਸੀਪੀਆਈ | 18460 |
| 1972 | 99 | ਸੁਰਜੀਤ ਸਿੰਘ | ਸ.ਅ.ਦ. | 28152 | ਮਹਿੰਦਰ ਸਿੰਘ | ਅਜ਼ਾਦ | 8381 |
| 1969 | 99 | ਤਰਲੋਚਣ ਸਿੰਘ | ਕਾਂਗਰਸ | 25064 | ਕਰਨੈਲ ਸਿੰਘ | ਸ.ਅ.ਦ. | 18163 |
| 1967 | 99 | ਕਰਨੈਲ ਸਿੰਘ | ਅਕਾਲੀ ਦਲ | 19968 | ਤਰਲੋਚਣ ਸਿੰਘ | ਕਾਂਗਰਸ | 15865 |
| 1962 | 69 | ਹਰਦਿੱਤ ਸਿੰਘ | ਅਕਾਲੀ ਦਲ | 18639 | ਧੱਨਾ ਸਿੰਘ | ਕਾਂਗਰਸ | 8746 |
| 1957 | 120 | ਧੰਨਾ ਸਿੰਘ | ਕਾਂਗਰਸ | 30183 | ਜੰਗੀਰ ਸਿੰਘ | ਸੀਪੀਆਈ | 26999 |
| 1957 | 120 | ਇੰਦਰ ਸਿੰਘ | ਕਾਂਗਰਸ | 30268 | ਜੰਗੀਰ ਸਿੰਘ | ਸੀਪੀਆਈ | 26655 |
ਹੋਰ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.
{{cite web}}: Unknown parameter|deadurl=ignored (|url-status=suggested) (help)