ਫ਼ੈਜ਼ਾਬਾਦ
ਦਿੱਖ
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਫ਼ੈਜ਼ਾਬਾਦ
फ़ैज़ाबाद | |
|---|---|
ਤੀਲਕ ਹਾਲ ਫ਼ੈਜ਼ਾਬਾਦ ਅਤੇ ਅਯੋਧਿਆ ਦੀ ਨਗਰਪਾਲਿਕਾ ਦਾ ਮੁੱਖ ਦਫ਼ਤਰ ਹੈ। | |
| ਦੇਸ਼ | |
| ਸੂਬਾ | ਉੱਤਰ ਪ੍ਰਦੇਸ਼ |
| ਜਿਲ੍ਹਾ | ਫ਼ੈਜ਼ਾਬਾਦ ਜਿਲ੍ਹਾ |
| ਖੇਤਰ | |
| • ਕੁੱਲ | 1,409.1 km2 (544.1 sq mi) |
| ਉੱਚਾਈ | 97 m (318 ft) |
| ਆਬਾਦੀ (2011) | |
| • ਕੁੱਲ | 5,10,000 |
| • ਘਣਤਾ | 360/km2 (940/sq mi) |
| ਭਾਸ਼ਾਵਾਂ | |
| • ਦਫ਼ਤਰੀ ਭਾਸ਼ਾ | ਹਿੰਦੀ[1] |
| • ਦੂਜੀ ਦਫ਼ਤਰੀ ਭਾਸ਼ਾ | ਉਰਦੂ[1] |
| ਸਮਾਂ ਖੇਤਰ | ਯੂਟੀਸੀ+5:30 (IST) |
| PIN | 224001 |
| Telephone code | 05278 |
| ਵਾਹਨ ਰਜਿਸਟ੍ਰੇਸ਼ਨ | UP 42 |
| Sex ratio | 898/1000 ♂/♀ |
| ਵੈੱਬਸਾਈਟ | faizabad |
ਫ਼ੈਜ਼ਾਬਾਦ, ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਦਾ ਇੱਕ ਸ਼ਹਿਰ ਹੈ ਜੋ ਅਵਧ ਦੀ ਸਾਬਕਾ ਰਾਜਧਾਨੀ ਹੈ। ਇਹ ਫ਼ੈਜ਼ਾਬਾਦ ਜਿਲ੍ਹਾ ਅਤੇ ਫ਼ੈਜ਼ਾਬਾਦ ਡਿਵੀਜ਼ਨ ਦਾ ਹੈਡਕੁਆਟਰ ਹੈ। ਅਯੋਧਿਆ ਨਾਲ ਇਸਦੀ ਸਾਂਝੀ ਨਗਰਪਾਲਿਕਾ ਹੈ ਜੋ ਘਾਘਰਾ ਦਰਿਆ ਤੇ ਸਥਿਤ ਹੈ। ਇਹ ਅਵਧ ਦੇ ਨਵਾਬ ਦੀ ਪਹਿਲੀ ਰਾਜਧਾਨੀ ਰਹੀ ਹੈ ਜਿੱਥੇ ਉਹਨਾਂ ਨੇ ਬਾਹੁ ਬੇਗਮ ਦਾ ਮਕਬਰਾ ਅਤੇ ਗੁਲਾਬ ਬਾੜੀ ਵਰਗੀਆਂ ਪੁਰਾਤਨ ਇਮਾਰਤਾਂ ਬਣਵਾਈਆਂ।