ਬਾਘਾ ਪੁਰਾਣਾ ਵਿਧਾਨ ਸਭਾ ਹਲਕਾ
ਦਿੱਖ
| ਬਾਘਾ ਪੁਰਾਣਾ ਵਿਧਾਨ ਸਭਾ ਹਲਕਾ | |
|---|---|
| ਪੰਜਾਬ ਵਿਧਾਨ ਸਭਾ ਦਾ Election ਹਲਕਾ | |
| ਜ਼ਿਲ੍ਹਾ | ਮੋਗਾ ਜ਼ਿਲ੍ਹਾ |
| ਖੇਤਰ | ਪੰਜਾਬ, ਭਾਰਤ |
| ਮੌਜੂਦਾ ਹਲਕਾ | |
| ਬਣਨ ਦਾ ਸਮਾਂ | 1951 |
ਬਾਘਾ ਪੁਰਾਣਾ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਹਲਕੇ ਦਾ ਹਲਕਾ ਨੰ 72 ਹੈ। ਇਹ ਜ਼ਿਲ੍ਹਾ ਮੋਗਾ ਦਾ ਹਲਕਾ ਹੈ।[1]
ਨਤੀਜਾ
[ਸੋਧੋ]| ਸਾਲ | ਹਲਕਾ ਨੰ | ਜੇਤੂ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ | ਹਾਰੇ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ |
|---|---|---|---|---|---|---|---|
| 2017 | 72 | ਦਰਸ਼ਨ ਸਿੰਘ ਬਰਾੜ | ਕਾਂਗਰਸ | 48668 | ਗੁਰਬਿੰਦਰ ਸਿੰਘ ਕੰਗ | ਆਪ | 41418 |
| 2012 | 72 | ਮਹੇਸ਼ਇੰਦਰ ਸਿੰਘ | ਸ਼.ਅ.ਦ. | 63703 | ਦਰਸ਼ਨ ਸਿੰਘ ਬਰਾੜ | ਕਾਂਗਰਸ | 53129 |
| 2007 | 99 | ਦਰਸ਼ਨ ਸਿੰਘ ਬਰਾੜ | ਕਾਂਗਰਸ | 54624 | ਸਾਧੂ ਸਿੰਘ ਰਾਜੇਆਣਾ | ਸ਼.ਅ.ਦ. | 51159 |
| 2002 | 100 | ਸਾਧੂ ਸਿੰਘ ਰਾਜੇਆਣਾ | ਸ਼.ਅ.ਦ. | 47425 | ਮਹੇਸ਼ਇੰਦਰ ਸਿੰਘ | ਕਾਂਗਰਸ | 42378 |
| 1997 | 100 | ਸਾਧੂ ਸਿੰਘ ਰਾਜੇਆਣਾ | ਸ਼.ਅ.ਦ. | 45869 | ਮਹੇਸ਼ਇੰਦਰ ਸਿੰਘ | ਕਾਂਗਰਸ | 41496 |
| 1992 | 100 | ਵਿਜੈ ਕੁਮਾਰ | ਜਨਤਾ ਦਲ | 3615 | ਗੁਰਚਰਨ ਸਿੰਘ | ਕਾਂਗਰਸ | 3607 |
| 1985 | 100 | ਮਲਕੀਤ ਸਿੰਘ ਸਿੱਧੂ | ਸ਼.ਅ.ਦ. | 29471 | ਦਰਸ਼ਨ ਸਿੰਘ ਬਰਾੜ | ਕਾਂਗਰਸ | 20617 |
| 1980 | 100 | ਤੇਜ ਸਿੰਘ | ਸ਼.ਅ.ਦ. | 25694 | ਅਵਤਾਰ ਸਿੰਘ ਬਰਾੜ | ਕਾਂਗਰਸ | 25571 |
| 1977 | 100 | ਤੇਜ਼ ਸਿੰਘ | ਸ਼.ਅ.ਦ. | 29665 | ਗੁਰਦੀਪ ਸਿੰਘ | ਕਾਂਗਰਸ | 22776 |
| 1972 | 15 | ਗੁਰਚਰਨ ਸਿੰਘ | ਕਾਂਗਰਸ | 24986 | ਤੇਜ਼ ਸਿੰਘ | ਸ਼.ਅ.ਦ. | 23450 |
| 1969 | 15 | ਤੇਜ਼ ਸਿੰਘ | ਕਾਂਗਰਸ | 28865 | ਗੁਰਚਰਨ ਸਿੰਘ | ਸ਼.ਅ.ਦ. | 24869 |
| 1967 | 15 | ਚ. ਸਿੰਘ | ਅਕਾਲੀ ਦਲ | 22170 | ਚ. ਸਿੰਘ | ਕਾਂਗਰਸ | 17027 |
| 1962 | 87 | ਦੀਦਾਰ ਸਿੰਘ | ਸੀਪੀਆਈ | 23432 | ਸੋਹਨ ਸਿੰਘ | ਕਾਂਗਰਸ | 18882 |
| 1957 | 64 | ਸੋਹਨ ਸਿੰਘ | ਕਾਂਗਰਸ | 44808 | ਅਰਜਨ ਸਿੰਘ | ਸੀਪੀਆਈ | 28275 |
| 1957 | 64 | ਗੁਰਮੀਤ ਸਿੰਘ | ਕਾਂਗਰਸ | 44477 | ਬਚਨ ਸਿੰਘ | ਸੀਪੀਆਈ | 28090 |
| 1951 | 76 | ਬਚਨ ਸਿੰਘ | ਐਲ.ਸੀ.ਪੀ | 9038 | ਮੁਕੰਦ ਸਿੰਘ | ਸ਼.ਅ.ਦ. | 6867 |
ਨਤੀਜਾ 2017
[ਸੋਧੋ]| ਪਾਰਟੀ | ਉਮੀਦਵਾਰ | ਵੋਟਾਂ | % | ±% | |
|---|---|---|---|---|---|
| INC | ਦਰਸ਼ਨ ਸਿੰਘ ਬਰਾੜ | 48668 | 35.33 | ||
| ਆਪ | ਗੁਰਬਿੰਦਰ ਸਿੰਘ ਕੰਗ | 41418 | 30.07 | ||
| SAD | ਤੀਰਥ ਸਿੰਘ ਮਾਹਲਾ | 41283 | 29.97 | ||
| ਅਜ਼ਾਦ | ਪਰਮਿੰਦਰ ਸਿੰਘ | 3631 | 2.64 | ||
| ਬਹੁਜਨ ਸਮਾਜ ਪਾਰਟੀ | ਮੰਦਰ ਸਿੰਘ | 871 | 0.63 | ||
| ਕੌਮੀ ਅਧਿਕਾਰ ਇਨਸਾਫ਼ ਪਾਰਟੀ | ਨਿਰਮਲ ਸਿੰਘ | 610 | 0.44 | {{{change}}} | |
| ਉਜਾਸਵੀ ਪਾਰਟੀ | ਸੁਖਦੇਵ ਰਾਜ | 372 | 0.27 | {{{change}}} | |
| ਨੋਟਾ | ਨੋਟਾ | 897 | 0.65 | ||
ਹਵਾਲੇ
[ਸੋਧੋ]- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.
{{cite web}}: Unknown parameter|deadurl=ignored (|url-status=suggested) (help)