ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਾਰਤੀ ਰਾਸ਼ਟਰਪਤੀ ਚੋਣਾਂ, 1969|
|
|
|
|
ਭਾਰਤੀ ਰਾਸ਼ਟਰਪਤੀ ਚੋਣਾਂ 16 ਅਗਸਤ, 1969 ਨੂੰ ਹੋਈਆ। ਇਹਨਾਂ ਚੋਣਾਂ ਵਿੱਚ ਭਾਰਤ ਦਾ ਪੰਜਵਾਂ ਰਾਸ਼ਟਰਪਤੀ ਸ੍ਰੀ ਵੀ ਵੀ ਗਿਰੀ ਚੁਣੇ ਗਏ। ਉਹਨਾਂ ਨੇ ਆਪਣੇ ਵਿਰੋਧੀ ਸ੍ਰੀ ਨੀਲਮ ਸੰਜੀਵਾ ਰੈਡੀ ਨੂੰ ਹਰਾਇਆ[1][2]
।
| ਉਮੀਦਵਾਰ
|
ਵੋਟ ਦਾ ਮੁੱਲ
|
| ਵੀ ਵੀ ਗਿਰੀ
|
401,515
|
| ਨੀਲਮ ਸੰਜੀਵਾ ਰੈਡੀ
|
313,548
|
| ਸੀ.ਡੀ. ਦੇਸ਼ਮੁੱਖ
|
112,769
|
| ਚੰਦਰਦੱਤ ਸੇਨਾਨੀ
|
5,814
|
| ਗੁਰਚਰਨ ਕੌਰ
|
940
|
| ਆਰ. ਪੀ. ਨੱਥੂਜੀ
|
831
|
| ਬਾਬੂ ਲਾਲ ਮੱਗ
|
576
|
| ਚੌਧਰੀ ਹਰੀ ਰਾਮ
|
125
|
| ਐੱਸ. ਐਮ. ਅਨੀਰੁਧ
|
125
|
| ਖੁਬੀ ਰਾਮ
|
94
|
| ਭਾਗਮਲ
|
—
|
| ਕ੍ਰਿਸ਼ਨ ਕੁਮਾਰ ਚੈਟਰਜੀ
|
—
|
| ਸੰਤੋਖ ਸਿੰਘ ਕਛਵਾਹਾ
|
—
|
| ਆਰ. ਟੀ. ਚਕੌਰ
|
—
|
| ਰਾਮਲਾਲ ਪੀ. ਵਿਆਸ
|
—
|
| ਕੁੱਲ
|
836,337
|
ਸ੍ਰੀ ਵੀ ਵੀ ਗਿਰੀ ਨੇ ਭਾਰਤ ਦੇ 17 ਰਾਜਾਂ ਵਿੱਚ 11 ਤੇ ਜਿੱਤ ਪ੍ਰਾਪਤ ਕੀਤੀ। ਭਾਵੇਂ ਭਾਰਤੀ ਰਾਸ਼ਟਰੀ ਕਾਂਗਰਸ ਦਾ ਉਸ ਸਮੇਂ 12 ਭਾਰਤੀ ਰਾਜਾਂ ਵਿੱਚ ਹੀ ਸ਼ਾਸਨ ਸੀ। ਇਹਨਾਂ ਦੀ ਜਿੱਤ ਵਾਸਤੇ ਭਾਰਤੀ ਕਮਿਉਨਿਸ਼ਟ ਪਾਰਟੀ ਅਤੇ ਖੱਬੇ ਪੱਖੀ ਦਲਾ ਨੇ ਮਦਦ ਕੀਤੀ।
 ਭਾਰਤੀ ਰਾਸ਼ਟਰਪਤੀ ਚੋਣਾਂ |
|---|
|