ਮਾਈਕਲ ਸ਼ੂਮਾਕਰ
ਦਿੱਖ
	
	
|  2005 ਵਿੱਚ ਮਾਈਕਲ ਸ਼ੂਮਾਕਰ | |
| ਜਨਮ | 3 ਜਨਵਰੀ 1969 ਹੂਰਥ, ਪੱਛਮੀ ਜਰਮਨੀ | 
|---|---|
| ਫਾਰਮੂਲਾ ਵਨ ਵਰਲਡ ਚੈਂਪੀਅਨਸ਼ਿਪ ਕੈਰੀਅਰ | |
| ਰਾਸ਼ਟਰੀਅਤਾ | ਜਰਮਨ | 
| ਸਰਗਰਮੀ ਦੇ ਸਾਲ | 1991–2006, 2010–2012 | 
| ਟੀਮਾਂ | Jordan, Benetton, Ferrari, Mercedes | 
| ਰੇਸਾਂ | 308 (307 starts) | 
| ਚੈਂਪੀਅਨਸ਼ਿਪ | 7 (1994, 1995, 2000, 2001, 2002, 2003, 2004) | 
| ਜਿੱਤਾਂ | 91 | 
| ਮੰਚ | 155 | 
| ਕੈਰੀਅਰ ਅੰਕ | 1,566 | 
| ਪੋਲ ਸਥਿਤੀਆਂ | 68 | 
| ਸਭ ਤੋਂ ਤੇਜ਼ ਲੈਪ | 77 | 
| ਪਹਿਲੀ ਰੇਸ | 1991 Belgian Grand Prix | 
| ਪਹਿਲੀ ਜਿੱਤ | 1992 Belgian Grand Prix | 
| ਆਖ਼ਰੀ ਜਿੱਤ | 2006 Chinese Grand Prix | 
| ਆਖ਼ਰੀ ਰੇਸ | 2012 Brazilian Grand Prix | 
| 24 Hours of Le Mans career | |
|---|---|
| Participating years | 1991 | 
| Teams | Team Sauber Mercedes | 
| Best finish | 5th in C2 (1991) | 
| Class wins | 0 | 
ਮਾਈਕਲ ਸ਼ੂਮਾਕਰ (ਜਨਮ 3 ਜਨਵਰੀ 1969) ਇੱਕ ਜਰਮਨ ਰੇਸਿੰਗ ਡਰਾਈਵਰ ਹੈ। ਇਹ 7 ਵਾਰ ਫ਼ਾਰਮੂਲਾ ਵਨ ਦਾ ਵਿਸ਼ਵ ਚੈਂਪੀਅਨ ਰਹਿ ਚੁੱਕਿਆ ਹੈ ਅਤੇ ਇਸਨੂੰ ਦੁਨੀਆ ਦਾ ਸਭ ਤੋਂ ਮਹਾਨ ਫਾਰਮੂਲਾ 1 ਰੇਸਰ ਮੰਨਿਆ ਜਾਂਦਾ ਹੈ। ਮਾਈਕਲ ਸੂਮਾਕਰ ਸਾਲ 2000 ਤੋਂ 2004 ਤਕ ਲਗਾਤਾਰ ਪੰਜ ਵਾਰ ਦੇ ਫਾਰਮੂਲਾ ਵਨ ਦਾ ਚੈਂਪੀਅਨ ਰਿਹਾ ਹੈ। [1][2][3][4]
ਹਵਾਲੇ
[ਸੋਧੋ]- ↑ Benson, Andrew (12 October 2003). "Who is the greatest ever?". BBC Sport. Retrieved 30 July 2011.
- ↑ "The final five could all have been No. 1, but only Foyt gets the prize". ESPN. 23 May 2008. Retrieved 18 July 2011.
- ↑ "Formula 1's Greatest Drivers: 2. MICHAEL SCHUMACHER". Autosport. Haymarket Publications. 10 December 2009. Retrieved 10 December 2009.
- ↑ Rice, Simon (12 March 2010). "The ten best Formula One drivers". The Independent. UK: Independent Print Limited. Retrieved 30 July 2011.
