ਮਾਲੇਰਕੋਟਲਾ
ਦਿੱਖ
ਮਾਲੇਰਕੋਟਲਾ | |
|---|---|
ਸ਼ਹਿਰ | |
| Country | |
| ਰਾਜ | ਪੰਜਾਬ |
| ਜ਼ਿਲ੍ਹਾ | ਮਾਲੇਰਕੋਟਲਾ |
| ਬਾਨੀ | ਸ਼ੇਖ਼ ਸਦਰ-ਉਦ-ਦੀਨ |
| ਉੱਚਾਈ | 242 m (794 ft) |
| ਆਬਾਦੀ (2011) | |
| • ਕੁੱਲ | 1,35,330 |
| ਭਾਸ਼ਾ | |
| • ਸਰਕਾਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
| ਡਾਕ ਕੋਡ | 148023 |
| ਵਾਹਨ ਰਜਿਸਟ੍ਰੇਸ਼ਨ | PB-28 |
| ਵੈੱਬਸਾਈਟ | www |
ਮਲੇਰਕੋਟਲਾ ਪੰਜਾਬ ਦਾ ਇੱਕ ਸ਼ਹਿਰ ਹੈ। ਇਸਨੂੰ ਸਾਲ 2021 ਦੀ ਈਦ ਮੌਕੇ ਪੰਜਾਬ ਸਰਕਾਰ ਨੇ ਮਲੇਰਕੋਟਲਾ ਨੂੰ ਸੰਗਰੂਰ ਨਾਲੋਂ ਵੱਖ ਕਰਕੇ ਇੱਕ ਸੁਤੰਤਰ ਜ਼ਿਲ੍ਹਾ ਬਣਾ ਦਿੱਤਾ। ਇਹ ਮਸ਼ਹੂਰ ਅਦਾਕਾਰ ਸਈਦ ਜਾਫ਼ਰੀ ਦਾ ਜਨਮ ਅਸਥਾਨ ਹੈ।
ਜਿਕਰਯੋਗ ਵਸਨੀਕ
[ਸੋਧੋ]- ਮਲੇਰਕੋਟਲਾ ਦਾ ਇਫ਼ਤਿਖਾਰ ਅਲੀ ਖਾਂ (ਮਲੇਰਕੋਟਲਾ ਦਾ ਆਖਰੀ ਨਵਾਬ)
- ਅਨਸ ਰਾਸ਼ਿਦ (ਭਾਰਤੀ ਟੈਲੀਵਿਜ਼ਨ ਅਦਾਕਾਰ)
- ਇਰਸ਼ਾਦ ਕਾਮਿਲ (ਭਾਰਤੀ ਗੀਤਕਾਰ ਅਤੇ ਕਵੀ)
- ਮੁਹੰਮਦ ਨਾਜ਼ਿਮ (ਭਾਰਤੀ ਟੈਲੀਵਿਜ਼ਨ ਅਦਾਕਾਰ)
- ਰਜ਼ੀਆ ਸੁਲਤਾਨਾ (ਸਿਆਸਤਦਾਨ) (ਭਾਰਤੀ ਸਿਆਸਤਦਾਨ)
- ਸਈਦ ਜਾਫਰੀ (ਭਾਰਤੀ ਅਭਿਨੇਤਾ)
- ਮਲੇਰਕੋਟਲਾ ਦਾ ਅਹਿਮਦ ਅਲੀ ਖਾਨ (ਮਲੇਰਕੋਟਲਾ ਨਵਾਬ)
- ਜ਼ੀਨਤ ਬੇਗਮ (ਪਾਕਿਸਤਾਨੀ ਗਾਇਕਾ)
- ਬੌਬੀ ਜਿੰਦਲ (ਅਮਰੀਕਨ ਸਿਆਸਤਦਾਨ)(ਲੂਸੀਆਨਾ ਦਾ 55ਵਾਂ ਗਵਰਨਰ)
- ਮੁਹੰਮਦ ਸਾਜਿਦ ਢੋਟ (ਭਾਰਤੀ ਫੁੱਟਬਾਲਰ)
ਗੈਲਰੀ
[ਸੋਧੋ]-
ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ
-
ਮੁਬਾਰਕ ਮੰਜਿਲ ਪੈਲੇਸ
-
ਕਿਲ੍ਹਾ
-
ਰੇਲਵੇ ਸਟਰਸ਼ਨ
-
ਈਦਗਾਹ