ਸਮੱਗਰੀ 'ਤੇ ਜਾਓ

ਰਾਸ਼ਟਰਮੰਡਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਸ਼ਟਰਮੰਡਲ
Flag of ਰਾਸ਼ਟਰਮੰਡਲ
Logo of ਰਾਸ਼ਟਰਮੰਡਲ
ਝੰਡਾ Logo
     ਮੌਜੂਦਾ ਮੈਂਬਰ ਦੇਸ਼      ਪੁਰਾਣੇ ਮੈਂਬਰ ਦੇਸ਼      ਬ੍ਰਿਟਿਸ਼ ਓਵਰਸੀਜ਼ ਟੈਰੀਟਰੀਜ਼ ਅਤੇ ਕ੍ਰਾਊਨ ਡਿਪੈਂਡੈਂਸੀਜ਼
     ਮੌਜੂਦਾ ਮੈਂਬਰ ਦੇਸ਼

     ਪੁਰਾਣੇ ਮੈਂਬਰ ਦੇਸ਼

     ਬ੍ਰਿਟਿਸ਼ ਓਵਰਸੀਜ਼ ਟੈਰੀਟਰੀਜ਼
ਅਤੇ ਕ੍ਰਾਊਨ ਡਿਪੈਂਡੈਂਸੀਜ਼
ਮੁੱਖ ਦਫ਼ਤਰਲੰਡਨ, ਯੂਕੇ
ਕੰਮਕਾਜ ਭਾਸ਼ਾਅੰਗਰੇਜ਼ੀ
ਕਿਸਮਸਵੈ-ਇੱਛੁਕ ਸੰਗਠਨ[1]
ਮੈਂਬਰ ਦੇਸ਼56 ਦੇਸ਼
Leaders
ਚਾਰਲਸ III[2]
Establishment
• ਬਾਲਫੋਰ ਘੋਸ਼ਣਾ
19 ਨਵੰਬਰ 1926
• ਵੈਸਟਮਿੰਸਟਰ ਦਾ ਵਿਧਾਨ
11 ਦਸੰਬਰ 1931[3]
• ਲੰਡਨ ਘੋਸ਼ਣਾ
28 ਅਪਰੈਲ 1949
ਖੇਤਰ
• ਕੁੱਲ
29,958,050 km2 (11,566,870 sq mi)
ਆਬਾਦੀ
• 2016 ਅਨੁਮਾਨ
2,418,964,000
• ਘਣਤਾ
75/km2 (194.2/sq mi)
ਵੈੱਬਸਾਈਟ
thecommonwealth.org
ਤੋਂ ਪਹਿਲਾਂ
ਬਰਤਾਨਵੀ ਸਾਮਰਾਜ

ਰਾਸ਼ਟਰਮੰਡਲ, ਜਾਂ ਰਾਸ਼ਟਰਮੰਡਲ ਦੇਸ਼ ਜਾਂ ਬਰਤਾਨਵੀ ਰਾਸ਼ਟਰਮੰਡਲ (ਅੰਗਰੇਜ਼ੀ: ਕਾਮਨਵੈਲਥ ਆਫ਼ ਨੇਸ਼ਨਜ਼), 56 ਆਜਾਦ ਰਾਜਾਂ ਦਾ ਇੱਕ ਸੰਘ ਹੈ ਜਿਸ ਵਿੱਚ ਸਾਰੇ ਰਾਜ ਅੰਗਰੇਜ਼ੀ ਰਾਜ ਦਾ ਹਿੱਸਾ ਸਨ (ਮੋਜਾਮਬੀਕ ਅਤੇ ਆਪ ਸੰਯੁਕਤ ਰਾਜਸ਼ਾਹੀ ਨੂੰ ਛੱਡ ਕੇ)।[2] ਇਸ ਦਾ ਮੁੱਖ ਦਫ਼ਤਰ ਲੰਦਨ ਵਿੱਚ ਸਥਿਤ ਹੈ। ਇਸ ਦਾ ਮੁੱਖ ਉਦੇਸ਼ ਲੋਕਤੰਤਰ, ਸਾਖਰਤਾ, ਮਾਨਵ ਅਧਿਕਾਰ, ਬਿਹਤਰ ਪ੍ਰਸ਼ਾਸਨ, ਅਜ਼ਾਦ ਵਪਾਰ ਅਤੇ ਸੰਸਾਰ ਸ਼ਾਂਤੀ ਨੂੰ ਬੜਾਵਾ ਦੇਣਾ ਹੈ। ਇੰਗਲੈਂਡ ਦੀ ਮਹਾਰਾਣੀ ਅਲਿਜਾਬੇਥ ਦੂਜੀ ਹਰ ਚਾਰ ਸਾਲ ਬਾਅਦ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਅਤੇ ਬੈਠਕਾਂ ਵਿੱਚ ਭਾਗ ਲੈਂਦੀ ਹਨ। ਇਸ ਦੀ ਸਥਾਪਨਾ 1931 ਵਿੱਚ ਹੋਈ ਸੀ, ਲੇਕਿਨ ਇਸ ਦਾ ਆਧੁਨਿਕ ਸਰੂਪ 1947 ਵਿੱਚ ਭਾਰਤ ਅਤੇ ਪਾਕਿਸਤਾਨ ਦੇ ਆਜਾਦ ਹੋਣ ਦੇ ਬਾਅਦ ਨਿਸ਼ਚਿਤ ਹੋਇਆ।

ਹਵਾਲੇ

[ਸੋਧੋ]
  1. "Commonwealth Charter". 6 June 2013. Archived from the original on 6 March 2019. Retrieved 5 March 2019. Recalling that the Commonwealth is a voluntary association of independent and equal sovereign states, each responsible for its own policies, consulting and co-operating in the common interests of our peoples and in the promotion of international understanding and world peace, and influencing international society to the benefit of all through the pursuit of common principles and values
  2. 2.0 2.1 "About Us". Commonwealth Secretariat. Archived from the original on 10 September 2022. Retrieved 25 March 2024.
  3. "Annex B – Territories Forming Part of the Commonwealth" (PDF). Her Majesty's Civil Service. September 2011. Archived from the original (PDF) on 6 December 2011. Retrieved 19 November 2013.