ਰੇਵੋਲਿਉਸ਼ਨ 2020
ਦਿੱਖ
	
	
|  | |
| ਲੇਖਕ | ਚੇਤਨ ਭਗਤ | 
|---|---|
| ਦੇਸ਼ | ਭਾਰਤ | 
| ਭਾਸ਼ਾ | ਅੰਗਰੇਜ਼ੀ | 
| ਵਿਧਾ | ਗਲਪ | 
| ਪ੍ਰਕਾਸ਼ਕ | Rupa & Co. | 
| ਪ੍ਰਕਾਸ਼ਨ ਦੀ ਮਿਤੀ | 2011 | 
| ਮੀਡੀਆ ਕਿਸਮ | ਪ੍ਰਿੰਟ (ਪੇਪਰਬੈਕ) | 
| ਸਫ਼ੇ | 296 | 
ਰੇਵੋਲਿਉਸ਼ਨ 2020: ਲਵ. ਕਰਪਸ਼ਨ. ਅੰਬੀਸ਼ਨ ਭਾਰਤੀ ਅੰਗਰੇਜ਼ੀ ਲੇਖਕ ਚੇਤਨ ਭਗਤ ਦਾ ਲਿਖਿਆ ਇੱਕ ਨਾਵਲ ਹੈ।[1] ਇਸ ਦੀ ਕਹਾਣੀ ਇੱਕ ਪਿਆਰ ਤਿਕੋਣ, ਭ੍ਰਿਸ਼ਟਾਚਾਰ ਅਤੇ ਸਵੈ-ਖੋਜ ਦੀ ਯਾਤਰਾ ਨਾਲ ਸੰਬੰਧਿਤ ਹੈ।
ਹਵਾਲੇ
[ਸੋਧੋ]- ↑ "Revolution 2020: Chetan Bhagat". chetanbhagat.com. Archived from the original on 2013-10-23. Retrieved 2013-11-16. {{cite web}}: Unknown parameter|dead-url=ignored (|url-status=suggested) (help)
