ਰੈਮੋਨ ਮੈਗਸੇਸੇ ਇਨਾਮ
ਦਿੱਖ
| ਰਮਨ ਮੈਗਸੇਸੇ ਸਨਮਾਨ | |
|---|---|
ਰੈਮੋਨ ਮੈਗਸੇਸੇ, ਫਿਲਪੀਨਜ਼ ਦੇ ਸਾਬਕਾ ਰਾਸ਼ਟਰਪਤੀ | |
| Description | ਸਰਕਾਰੀ ਸੇਵਾ, ਪ੍ਰਾਇਵੇਟ ਸੇਵਾ, ਸੰਸਥਾ ਦੀ ਲੀਡਰਸਿਪ, ਪੱਤਰਕਾਰੀ, ਸਾਹਿਤ ਅਤੇ ਕਲਾ, ਸਾਂਤੀ ਅਤੇ ਅੰਤਰਰਾਸ਼ਟਰੀ ਸਮਝ, ਉੱਘਾ ਲੀਡਰਸਿੱਪ |
| ਦੇਸ਼ | ਫ਼ਿਲਪੀਨਜ਼ |
| ਵੱਲੋਂ ਪੇਸ਼ ਕੀਤਾ | ਰਮਨ ਮੈਗਸੇਸੇ ਸਨਮਾਨ ਸੰਸਥਾ |
| ਪਹਿਲੀ ਵਾਰ | 1958 |
| ਵੈੱਬਸਾਈਟ | http://www.rmaf.org.ph |
ਰਮਨ ਮੈਗਸੇਸੇ ਸਨਮਾਨ ਹਰ ਸਾਲ ਫ਼ਿਲਪੀਨਜ਼ ਸਰਕਾਰ ਦੁਆਰਾ ਦਿਤਾ ਜਾਂਦਾ ਹੈ ਜੋ ਫ਼ਿਲਪੀਨਜ਼ ਦੇ ਰਾਸ਼ਟਰਪਤੀ ਦੇ ਨਾਮ ਤੇ ਸਥਾਪਿਤ ਹੈ ਜਿਸ ਨੂੰ ਏਸੀਆ ਦਾ ਨੋਬਲ ਸਨਮਾਨ ਕਿਹਾ ਜਾਂਦਾ ਹੈ।[1] ਰਮਨ ਮੈਗਸੇਸੇ ਸਨਮਾਨ 1957 ਵਿੱਚ ਪਹਿਲੀ ਵਾਰ ਦਿਤਾ ਗਿਆ। ਸਨਾਮਨ ਹੇਠ ਲਿਖੇ ਖੇਤਰਾਂ ਵਿੱਚ ਉਘਾ ਯੋਗਦਾਨ ਪਾਉਣ ਵਾਲੇ ਮਨੂੱਖ ਜਾਂ ਸੰਸਥਾ ਨੂੰ ਸਨਮਾਨ ਦਿਤਾ ਜਾਂਦਾ ਹੈ।
- ਸਰਕਾਰੀ ਸੇਵਾ
- ਪ੍ਰਾਇਵੇਟ ਸੇਵਾ
- ਸੰਸਥਾ ਦੀ ਲੀਡਰਸਿਪ
- ਪੱਤਰਕਾਰੀ, ਸਾਹਿਤ ਅਤੇ ਕਲਾ
- ਸਾਂਤੀ ਅਤੇ ਅੰਤਰਰਾਸ਼ਟਰੀ ਸਮਝ
- ਉੱਘਾ ਲੀਡਰਸਿੱਪ
ਭਾਰਤੀ ਜੇਤੂਆਂ ਦੀ ਸੂਚੀ
[ਸੋਧੋ]| ਸਾਲ | ਪ੍ਰਾਪਤ ਕਰਨ ਵਾਲੇ ਦਾ ਨਾਮ | ਫੀਲਡ |
| 2019 | ਰਵੀਸ਼ ਕੁਮਾਰ | ਪੱਤਰਕਾਰੀ |
| 2018 | ਭਾਰਥ ਵਟਵਾਨੀ (ਮਨੋਵਿਗਿਆਨੀ) | ਸਮਾਜਿਕ ਸੇਵਾਵਾਂ |
| 2018 | ਸੋਨਮ ਵਾਂਚੁਕ (ਇੰਜੀਨੀਅਰ) | ਸਮਾਜਿਕ ਸੇਵਾਵਾਂ |
| 2016 | ਬੇਜ਼ਵਾੜਾ ਵਿਲਸਨ | ਜਨਸੇਵਾ |
| 2016 | ਟੀ. ਐਮ ਕ੍ਰਿਸ਼ਨ | ਸਮਾਜਕ ਏਕਤਾ |
| 2015 | ਸੰਜੀਵ ਚਤੁਰਵੇਦੀ | ਭ੍ਰਿਸ਼ਟਾਚਾਰ ਖਿਲਾਫ |
| 2015 | ਅੰਸ਼ੂ ਗੁਪਤਾ | ਸਮਾਜਕ ਕੰਮ |
| 2012 | ਕੁਲਾਂਦੇਈ ਫ੍ਰਾਂਸਿਸ | ਸਮਾਜਕ ਕੰਮ |
| 2011 | ਨੀਲਿਮਾ ਮਿਸ਼ਰਾ | ਸਮਾਜਕ ਕੰਮ |
| 2011 | ਹਰੀਸ਼ ਹਾਂਡੇ | |
| 2009 | ਦੀਪ ਜੋਸ਼ੀ | ਸਮਾਜ ਸੇਵਕ |
| 2008 | ਮੰਦਾਕਿਨੀ ਆਮਟੇ | ਕਬਾਇਲੀ ਭਲਾਈ ਕਾਰਜ |
| 2008 | ਪ੍ਰਕਾਸ਼ ਆਮਟੇ | ਕਬਾਇਲੀ ਭਲਾਈ ਕਾਰਜ |
| 2007 | ਪਾਲਾਗੁੰਮੀ ਸਾਈਨਾਥ | ਸਾਹਿਤ, ਪੱਤਰਕਾਰੀ ਅਤੇ ਸਿਰਜਣਾਤਮਕ ਸੰਚਾਰ ਕਲਾ |
| 2006 | ਅਰਵਿੰਦ ਕੇਜਰੀਵਾਲ | ਐਮਰਜੈਂਸੀ ਲੀਡਰਸ਼ਿਪ |
| 2005 | ਵੀ. ਸ਼ਾਂਤਾ | ਜਨਸੇਵਾ |
| 2004 | ਲਕਸ਼ਮੀਨਾਰਾਇਣ ਰਾਮਦਾਸ | ਸ਼ਾਂਤੀ ਅਤੇ ਅੰਤਰਰਾਸ਼ਟਰੀ ਸੰਮੇਲਨ |
| 2003 | ਸ਼ਾਂਤਾ ਸਿਨਹਾ | ਕਮਿਊਨਿਟੀ ਲੀਡਰਸ਼ਿਪ |
| 2003 | ਜੇਮਜ਼ ਮਾਈਕਲ ਲਿੰਗਡੋਹ | ਸਰਕਾਰੀ ਸੇਵਾਵਾਂ |
| 2002 | ਸੰਦੀਪ ਪਾਂਡੇ | ਐਮਰਜੈਂਸੀ ਲੀਡਰਸ਼ਿਪ |
| 2001 | ਰਾਜੇਂਦਰ ਸਿੰਘ | ਕਮਿਊਨਿਟੀ ਲੀਡਰਸ਼ਿਪ |
| 2000 | ਜਾਂਕਿਨ ਅਪੁਰਥਮ | ਸ਼ਾਂਤੀ ਅਤੇ ਅੰਤਰਰਾਸ਼ਟਰੀ ਸਮਝੌਤਾ |
| 2000 | ਅਰੁਣਾ ਰਾਏ | ਕਮਿਊਨਿਟੀ ਲੀਡਰਸ਼ਿਪ |
| 1997 | ਮਹੇਸ਼ ਚੰਦਰ ਮਹਿਤਾ | ਜਨਸੇਵਾ |
| 1997 | ਮਹਾਸ਼ਵੇਤਾ ਦੇਵੀ | ਸਾਹਿਤ, ਪੱਤਰਕਾਰੀ ਅਤੇ ਸਿਰਜਣਾਤਮਕ ਸੰਚਾਰ ਕਲਾ |
| 1996 | ਟੀ. ਐੱਨ. ਸ਼ੇਸਨ | ਸਰਕਾਰੀ ਸੇਵਾਵਾਂ |
| 1996 | ਪਾਂਡੂਰੰਗ ਅਠਾਵਲੇ | ਕਮਿਊਨਿਟੀ ਲੀਡਰਸ਼ਿਪ |
| 1994 | ਕਿਰਨ ਬੇਦੀ | ਸਰਕਾਰੀ ਸੇਵਾਵਾਂ |
| 1993 | ਬਾਨੋ ਕੋਇਆਜੀ | ਜਾਨਸੇਵਾ |
| 1992 | ਪੰਡਿਤ ਰਵੀ ਸ਼ੰਕਰ | ਪੱਤਰਕਾਰੀ, ਸਾਹਿਤ ਅਤੇ ਸਿਰਜਣਾਤਮਕ ਸੰਚਾਰ ਕਲਾ |
| 1991 | ਕੇ. ਵੀ. ਸੁਬੰਨਾ | ਪੱਤਰਕਾਰੀ, ਸਾਹਿਤ ਅਤੇ ਸਿਰਜਣਾਤਮਕ ਸੰਚਾਰ ਕਲਾ |
| 1989 | ਲਕਸ਼ਮੀਚੰਦ ਜੈਨ | ਜਨਸੇਵਾ |
| 1985 | ਮੁਰਲੀਧਰ ਦੇਵੀਦਾਸ ਆਮਟੇ | ਜਨਸੇਵਾ |
| 1984 | ਆਰ ਕੇ ਲਕਸ਼ਮਣ | ਪੱਤਰਕਾਰੀ, ਸਾਹਿਤ ਅਤੇ ਸਿਰਜਣਾਤਮਕ ਸੰਚਾਰ ਕਲਾ |
| 1982 | ਚੰਦੀ ਪ੍ਰਸਾਦ ਭੱਟ | ਕਮਿਊਨਿਟੀ ਲੀਡਰਸ਼ਿਪ |
| 1982 | ਮਨੀਭਾਈ ਦੇਸਾਈ | ਜਾਨਸੇਵਾ |
| 1982 | ਅਰੁਣ ਸ਼ੋਰੀ | ਪੱਤਰਕਾਰੀ, ਸਾਹਿਤ ਅਤੇ ਸਿਰਜਣਾਤਮਕ ਸੰਚਾਰ ਕਲਾ |
| 1981 | ਗੌਰ ਕਿਸ਼ੋਰ ਘੋਸ਼ | ਪੱਤਰਕਾਰੀ, ਸਾਹਿਤ ਅਤੇ ਸਿਰਜਣਾਤਮਕ ਸੰਚਾਰ ਕਲਾ |
| 1981 | ਪ੍ਰਮੋਦ ਕਰਣ ਸੇਠੀ | ਕਮਿਊਨਿਟੀ ਲੀਡਰਸ਼ਿਪ |
| 1979 | ਰਾਜਨਕਾਂਤ ਅਰੋਲ | ਕਮਿਊਨਿਟੀ ਲੀਡਰਸ਼ਿਪ |
| 1979 | ਮਬੇਲਾ ਅਰੋਲ | ਕਮਿਊਨਿਟੀ ਲੀਡਰਸ਼ਿਪ |
| 1977 | ਏਲਾ ਰਮੇਸ਼ ਭੱਟ | ਕਮਿਊਨਿਟੀ ਲੀਡਰਸ਼ਿਪ |
| 1976 | ਸ਼ੰਭੂ ਮਿੱਤਰਾ | ਪੱਤਰਕਾਰੀ, ਸਾਹਿਤ ਅਤੇ ਸਿਰਜਣਾਤਮਕ ਸੰਚਾਰ ਕਲਾ |
| 1975 | ਬੀ ਜੀ. ਵਰਗੀਜ਼ | ਪੱਤਰਕਾਰੀ, ਸਾਹਿਤ ਅਤੇ ਸਿਰਜਣਾਤਮਕ ਸੰਚਾਰ ਕਲਾ |
| 1974 | ਐਮ ਐਸ ਸੁਬਾਲਕਸ਼ਮੀ | ਜਨਸੇਵਾ |
| 1971 | ਐਮ. ਐੱਸ. ਸਵਾਮੀਨਾਥਨ | ਕਮਿਊਨਿਟੀ ਲੀਡਰਸ਼ਿਪ |
| 1967 | ਸਤਿਆਜੀਤ ਰੇ | ਪੱਤਰਕਾਰੀ, ਸਾਹਿਤ ਅਤੇ ਰਚਨਾਤਮਕ ਸੰਚਾਰ ਕਲਾ |
| 1966 | ਕਮਲਾ ਦੇਵੀ ਚਟੋਪਾਧਿਆਏ | ਕਮਿਊਨਿਟੀ ਲੀਡਰਸ਼ਿਪ |
| 1965 | ਜੈਪ੍ਰਕਾਸ਼ ਨਾਰਾਇਣ | ਜਨਸੇਵਾ |
| 1963 | ਡੀ. ਐੱਨ. ਖੋਰਾਡੇ | ਕਮਿਊਨਿਟੀ ਲੀਡਰਸ਼ਿਪ |
| 1,963 | ਤ੍ਰਿਭੁਵਨਦਾਸ ਕ੍ਰਿਸ਼ੀਭਾਈ ਪਟੇਲ | ਕਮਿਊਨਿਟੀ ਲੀਡਰਸ਼ਿਪ |
| 1963 | ਵਰਗੀਜ਼ ਕੂਰੀਅਨ | ਕਮਿਊਨਿਟੀ ਲੀਡਰਸ਼ਿਪ |
| 1,962 | ਮਦਰ ਟੇਰੇਸਾ | ਅੰਤਰਰਾਸ਼ਟਰੀ ਸਦਭਾਵ |
| 1961 | ਅਮਿਤਾਭ ਚੌਧਰੀ | ਪੱਤਰਕਾਰੀ, ਸਾਹਿਤ ਅਤੇ ਰਚਨਾਤਮਕ ਸੰਚਾਰ ਕਲਾ |
| 1959 | ਸੀ. ਡੀ ਦੇਸ਼ਮੁਖ | ਸਰਕਾਰੀ ਸੇਵਾਵਾਂ |
| 1958 | ਵਿਨੋਬਾ ਭਾਵੇ | ਕਮਿਊਨਿਟੀ ਲੀਡਰਸ਼ਿਪ |
ਹੋਰ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2014-04-23. Retrieved 2014-01-12.
{{cite web}}: Unknown parameter|dead-url=ignored (|url-status=suggested) (help)