ਲਾਲ ਸਿੰਘ ਦਿਲ : ਜੀਵਨ ਤੇ ਰਚਨਾ (ਕਿਤਾਬ)
ਦਿੱਖ
| ਲੇਖਕ | ਡਾ. ਰਾਜਿੰਦਰ ਪਾਲ ਸਿੰਘ |
|---|---|
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
| ਵਿਸ਼ਾ | ਜੀਵਨੀ |
| ਪ੍ਰਕਾਸ਼ਨ | 2015 |
| ਪ੍ਰਕਾਸ਼ਕ | ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ |
| ਮੀਡੀਆ ਕਿਸਮ | ਪ੍ਰਿੰਟ |
| ਸਫ਼ੇ | 116 |
| ਆਈ.ਐਸ.ਬੀ.ਐਨ. | 978-81-302-0353-9 |
ਲਾਲ ਸਿੰਘ ਦਿਲ : ਜੀਵਨ ਤੇ ਰਚਨਾ ਡਾ. ਰਾਜਿੰਦਰ ਪਾਲ ਸਿੰਘ ਦੀ ਲਿਖੀ ਕਿਤਾਬ ਹੈ। ਇਸ ਨੂੰ ਪਬਲੀਕੇਸ਼ਨ ਬਿਊਰੋ ਨੇ ਪ੍ਰਕਾਸ਼ਿਤ ਕੀਤਾ ਹੈ।