ਵਜ਼ੀਰ ਖਾਨ ਮਸਜਿਦ
ਦਿੱਖ
ਵਜ਼ੀਰ ਖਾਨ ਮਸਜਿਦ | |
---|---|
![]() ਵਜ਼ੀਰ ਖਾਨ ਮਸਜਿਦ | |
ਧਰਮ | |
ਮਾਨਤਾ | ਇਸਲਾਮ |
ਜ਼ਿਲ੍ਹਾ | ਲਾਹੌਰ |
ਸੂਬਾ | ਪੰਜਾਬ |
Ecclesiastical or organizational status | ਮਸਜਿਦ |
ਟਿਕਾਣਾ | |
ਆਰਕੀਟੈਕਚਰ | |
ਕਿਸਮ | ਮਸਜਿਦ |
ਸ਼ੈਲੀ | Indo-Islamic/Mughal |
ਮੁਕੰਮਲ | 1635 A.D. |
Minaret height | 100 ਫੁੱਟ |
ਲਾਹੌਰ ਵਿੱਚ ਵਜ਼ੀਰ ਖਾਨ ਮਸਜਿਦ (ਉਰਦੂ: مسجد وزیر خان Masjid Wazīr Khān), ਦਿੱਲੀ ਦਰਵਾਜ਼ਾ, ਚੌਕ ਰੰਗਮਹਿਲ ਅਤੇ ਮੋਚੀ ਦਰਵਾਜ਼ਾ ਤੋਂ ਤਕਰੀਬਨ ਇੱਕ ਫ਼ਰਲਾਂਗ ਦੂਰ ਸਥਿਤ ਹੈ। ਚੌਕ ਦੇ ਬਾਹਰੀ ਪਾਸੇ ਵੱਡੀ ਸਰਾਏ ਹੈ ਜਿਸਨੂੰ ਚੌਕ ਵਜ਼ੀਰ ਖ਼ਾਨ ਕਹਿੰਦੇ ਹਨ। ਚੌਕ ਦੇ ਤਿੰਨ ਮਹਿਰਾਬੀ ਦਰਵਾਜ਼ੇ ਹਨ। ਇੱਕ ਪੂਰਬ ਵਾਲੇ ਪਾਸੇ ਚਿੱਟਾ ਦਰਵਾਜ਼ਾ, ਦੂਜਾ ਉੱਤਰੀ ਪਾਸੇ ਰਾਜਾ ਦੀਨਾਨਾਥ ਦੀ ਹਵੇਲੀ ਨਾਲ ਜੁੜਦਾ ਦਰਵਾਜ਼ਾ, ਤੀਜਾ ਉੱਤਰੀ ਜ਼ੀਨੇ ਦਾ ਨਜ਼ਦੀਕੀ ਦਰਵਾਜ਼ਾ।
ਗੈਲਰੀ
[ਸੋਧੋ]-
ਵਜ਼ੀਰ ਖਾਨ ਮਸਜਿਦ, 1866 ਕਿਰਤ ਵਿਲੀਅਮ ਕਾਰਪੈਂਟਰ
-
ਵਜ਼ੀਰ ਖਾਨ ਮਸਜਿਦ, ਫਰਵਰੀ 1895 ਕਿਰਤ ਵਿਲੀਅਮ ਹੈਨਰੀ ਜੈਕਸਨ
-
ਮਸਜਿਦ ਉਪਰ ਦੀ ਉੱਡਦੇ ਕਬੂਤਰ
-
ਐਡਵਿਨ ਲਾਰਡ ਵੀਕਸ ਦੁਆਰਾ 1889 ਵਿੱਚ ਵਜ਼ੀਰ ਖਾਨ ਮਸਜਿਦ ਦੇ ਨੇੜੇ ਬਾਜ਼ਾਰ ਦੀ ਇੱਕ ਪੇਂਟਿੰਗ
-
ਮੁੱਖ ਦਰਵਾਜ਼ਾ
-
ਇੱਕ ਮੀਨਾਰ
-
ਐਂਟਰੀ
-
ਮਸਜਿਦ ਵਿੱਚ ਸਈਦ ਮੁਹੰਮਦ ਇਸਹਾਕ ਦੀ ਕਬਰ।
-
ਹੁਜਰਿਆਂ (ਇਕਾਂਤ ਵਿੱਚ ਨਮਾਜ਼ ਲਈ ਮਸਜਿਦ ਦੇ ਅੰਦਰ ਇੱਕ ਵੱਖਰਾ ਕਮਰਾ) ਦੇ ਦਰਵਾਜ਼ੇ ਦਾ ਨਜ਼ਦੀਕੀ ਦ੍ਰਿਸ਼।
-
ਵਿਹੜੇ ਦੇ ਅੰਦਰ ਹੁਜਰਿਆਂ ਦੀ ਕਤਾਰ।
-
ਨਮਾਜ਼ ਦਾ ਸਥਾਨ (ਮਿਹਰਾਬ)।
-
ਮਸਜਿਦ ਦੇ ਬਾਹਰ ਦੁਕਾਨਾਂ ਦੀਆਂ ਕਤਾਰਾਂ (ਅਜਿਹਾ ਸੰਕਲਪ ਪੇਸ਼ ਕਰਨ ਵਾਲੀਆਂ ਸਭ ਤੋਂ ਪੁਰਾਣੀਆਂ ਮਸਜਿਦਾਂ ਵਿੱਚੋਂ ਇੱਕ)।
-
ਗਲੇਜ਼ਡ ਟਾਈਲ 'ਤੇ ਅਰਬੀ ਕੈਲੀਗ੍ਰਾਫੀ।
-
ਗਲੇਜ਼ਡ ਟਾਈਲ 'ਤੇ ਅਰਬੀ ਕੈਲੀਗ੍ਰਾਫੀ
-
ਗਲੇਜ਼ਡ ਟਾਈਲ ਉੱਤੇ ਅਰਬੀ ਕੈਲੀਗ੍ਰਾਫੀ: "ਰੱਬ ਬਹੁਤ ਹੈ"।
-
ਪ੍ਰਾਰਥਨਾ ਕਮਰੇ ਵਿੱਚ ਫ੍ਰੈਸਕੋ।
-
ਪ੍ਰਾਰਥਨਾ ਕਮਰੇ ਵਿੱਚ ਫ੍ਰੈਸਕੋ।
-
ਵਜ਼ੀਰ ਖਾਨ ਮਸਜਿਦ ਵਿਖੇ ਲੱਗਿਆ ਫੱਟਾ