ਵਿਕਾਸ ਬਹਿਲ
ਦਿੱਖ
ਵਿਕਾਸ ਬਹਿਲ | |
|---|---|
| ਤਸਵੀਰ:ਵਿਕਾਸ ਬਹਿਲ.jpg 2014 ਵਿੱਚ ਵਿਕਾਸ ਬਹਿਲ | |
| ਜਨਮ | ਫਰਮਾ:ਜਨਮ ਸਾਲ 1971 ਨਵੀਂ ਦਿੱਲੀ, ਭਾਰਤ |
| ਪੇਸ਼ਾ |
|
| ਸਰਗਰਮੀ ਦੇ ਸਾਲ | 2005–ਹੁਣ ਤੱਕ |
| ਜੀਵਨ ਸਾਥੀ | ਰਿਚਾ ਦੂਬੇ (ਤਲਾਕ ਹੋ ਚੁੱਕਾ) |
ਵਿਕਾਸ ਬਹਿਲ ਇੱਕ ਭਾਰਤੀ ਫਿਲਮ ਨਿਰਮਾਤਾ ਹੈ। ਵਿਕਾਸ ਬਹਿਲ ਨੂੰ ਚਿੱਲਰ ਪਾਰਟੀ (2011), ਕੁਈਨ (2013), ਸੁਪਰ 30 (2019) ਅਤੇ ਸ਼ੈਤਾਨ (2024) ਦੇ ਨਿਰਦੇਸ਼ਨ ਲਈ ਜਾਣਿਆ ਜਾਂਦਾ ਹੈ।