ਵਿਦਿਆਵਤੀ ਵਿਦਿਆਸ਼ੰਕਰ
ਦਿੱਖ
ਵਿਦਿਆਵਤੀ ਵਿਦਿਆਸ਼ੰਕਰ ਮੱਧ ਪ੍ਰਦੇਸ਼ ਰਾਜ ਦੀ ਇੱਕ ਭਾਰਤੀ ਸਿਆਸਤਦਾਨ ਸੀ। ਉਸ ਨੇ 1957 ਦੀਆਂ ਆਮ ਚੋਣਾਂ ਜਿੱਤ ਕੇ ਅਵਿਭਾਜਿਤ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਛਿੰਦਵਾਡ਼ਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕੀਤੀ।[1]
ਹਵਾਲੇ
[ਸੋਧੋ]- ↑ "General Elections of MP 1957" (PDF). Election Commission Of India. 2004.