ਵੀਨਾ (ਅਦਾਕਾਰਾ)
ਦਿੱਖ
ਵੀਨਾ | |
|---|---|
| ਜਨਮ | ਤਜੌਰ ਸੁਲਤਾਨਾ 4 ਜੁਲਾਈ 1926 |
| ਮੌਤ | 14 ਨਵੰਬਰ 2004 (ਉਮਰ 78) |
| ਰਾਸ਼ਟਰੀਅਤਾ | ਭਾਰਤੀ |
| ਪੇਸ਼ਾ | ਅਦਾਕਾਰਾ |
| ਸਰਗਰਮੀ ਦੇ ਸਾਲ | 1939–1983 |
| ਰਿਸ਼ਤੇਦਾਰ | ਇਫਤੇਖਾਰ (ਭਰਾ) |
ਵੀਨਾ (4 ਜੁਲਾਈ 1926 - 14 ਨਵੰਬਰ 2004), ਜਿਸਨੂੰ ਵੀਨਾ ਕੁਮਾਰੀ, ਅਸਲ ਨਾਂ ਤਾਜੋਰ ਸੁਲਤਾਨਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇੱਕ ਭਾਰਤੀ ਅਭਿਨੇਤਰੀ ਸੀ।
ਸ਼ੁਰੂਆਤੀ ਜ਼ਿੰਦਗੀ ਅਤੇ ਪਿਛੋਕੜ
[ਸੋਧੋ]ਵੀਨਾ ਦਾ ਜਨਮ 4 ਜੁਲਾਈ 1926 ਨੂੰ ਕੁਏਟਾ, ਬਲੋਚਿਸਤਾਨ ਏਜੰਸੀ, ਬ੍ਰਿਟਿਸ਼ ਇੰਡੀਆ ਵਿੱਚ ਤਾਜੋਰ ਸੁਲਤਾਨਾ ਦੇ ਘਰ ਹੋਇਆ। ਕੁਝ ਸਮੇਂ ਉੱਤੇ, ਉਸ ਦਾ ਪਰਿਵਾਰ ਲਾਹੌਰ ਆ ਗਿਆ ਅਤੇ ਉਹ ਲਾਹੌਰ ਦੀ ਚੁਨਾ ਮੰਡੀ ਨਾਲ ਸੰਬੰਧਿਤ ਸਨ। ਉਸਨੇ 1947 ਵਿੱਚ ਅਦਾਕਾਰ-ਨਾਇਕ ਅਲ ਨਾਸਿਰ ਨਾਲ ਵਿਆਹ ਕੀਤਾ ਅਤੇ ਦੋ ਬੱਚੇ ਹੋਏ।
ਫਿਲਮੋਗ੍ਰਾਫੀ
[ਸੋਧੋ]| Year | Film | Character/Role | Notes |
|---|---|---|---|
| 1983 | ਰਾਜਿ ਸੁਲਤਾਨਾ | ਸ਼ਾਹ ਟੁਰਖਾਨ | |
| 1981 | ਅਗਨਿ ਪਰਿਕਸ਼ਾ | ਕਰੁਣਾ ਚੌਧਰੀ | |
| ਖਵਾਜਾ ਕੀ ਦੀਵਾਨੀ | |||
| 1980 | ਪਿਆਰ ਕੀ ਝਣਕਾਰ | ||
| 1977 | ਜੈ-ਵੇਜੈ: ਭਾਗ- II | ਚੰਡੇਲੀ | |
| ਸ਼ਤਰੰਜ ਕੇ ਖਿਲਾੜੀ | ਕੂਈਨ ਮਦਰ | ||
| 1974 | 5 ਰਾਈਫਲਜ਼ | ਮਹਾਰਾਣੀ | |
| ਪ੍ਰਾਨ ਜਾਏ ਪਰ ਬਚਨ ਨਾ ਜਾਏ | ਰਾਜੇ ਦੀ ਮਾਂ | ||
| 1973 | ਝੀਲ ਕੇ ਉਸ ਪਾਰ | ਮਿੱਸਜ ਕੁਲਵੰਤ ਰਾਏ (ਰਾਣੀ ਮਾਂ) | |
| ਛੁਪਾ ਰੁਸਤਮ | ਮਿੱਸਜ ਰਜਿੰਦਰ ਜੈਨ | ||
| ਬਨਾਰਸੀ ਬਾਬੂ | ਮੋਹਨ ਦੀ ਮਾਂ | ||
| ਮੇਰੇ ਗਰੀਬ ਨਵਾਜ | ਬੇਗਮ ਬੇਗ | ||
| 1972 | ਪਰਿਚੇ | ਸਤੀ ਦੇਵੀ | |
| ਪਕੀਜਾਹ | ਨਵਾਬਜਾਨ | ||
| ਸ਼ਹਿਜ਼ਾਦਾ | ਰਾਜ ਲਕਸ਼ਮੀ | ||
| 1970 | ਹੀਰ ਰਾਂਝਾ | ||
| ਨਯਾ ਰਸਤਾ | ਰੁਕਮਣੀ | ||
| 1969 | ਦੋ ਰਸਤੇ | ਮਿਜਿਸ ਗੁਪਤਾ ਸਯਾਨ ਦੀ ਮਾਂ | |
| ਅਨਮੋਲ ਮੋਤੀ | |||
| 1968 | ਆਸ਼ੀਰਵਾਦ | ਲੀਲਾ ਐੱਸ ਚੌਧਰੀ | |
| ਸਾਥੀ | ਰਜਨੀ ਦੀ ਮਾਂ | ||
| ਸ਼੍ਰੀ ਮਾਨ ਜੀ | |||
| 1967 | ਛੋਟੀ ਸੀ ਮੁਲਾਕਾਤ | ਸ਼ੰਕਰ ਦੀ ਪਤਨੀ | |
| 1966 | ਸੰਨਾਟਾ | ||
| 1965 | ਸਿਕੰਦਰ-ਏ-ਆਜ਼ਮ | ਸਿਕੰਦਰ ਦੀ ਮਾਂ | |
| 1964 | ਬਾਗ਼ੀ | ||
| ਸ਼ਹਨਾਈ | |||
| 1963 | ਫਿਰ ਵੋ ਦਿਲ ਲਾਇਆ ਹਉ | ਜਮੁਨਾ | |
| ਤਾਜ ਮਹਿਲ | ਮਲਕਾ-ਏ-ਆਲਮ ਨੂਰਜਹਾਂ / ਮੇਹਰੂਨਿਸਾ | ||
| 1959 | ਛੋਟੀ ਭੈਣ | ਯਸ਼ੋਦਾ | |
| ਕਾਗਜ਼ ਕੇ ਫੂਲ | ਵੀਣਾ ਵਰਮਾ/ ਵੀਣਾ ਸਿਨਹਾ | ||
| 1958 | ਚਲਤੀ ਕਾ ਨਾਮ ਗਾਡੀ | ਕਾਮਿਨੀ | |
| ਮਹਿੰਦੀ | |||
| 1957 | ਮੇਰਾ ਸਲਾਮ | ||
| ਮੁਮਤਾਜ ਮਹਿਲ | |||
| ਨਯਾ ਜਮਾਨਾ | |||
| 1956 | ਹਲਕੁ | ਮਹਾਰਾਣੀ | |
| 1952 | ਆਸਮਾਨ | ||
| ਅੰਨਦਾਤਾ | |||
| 1951 | ਅਫਸਣਾ | ਮੀਰਾ | |
| ਕਸ਼ਮੀਰ | |||
| 1950 | ਦਸਤਾਨ | ਰਾਨੀ | |
| 1946 | ਰਾਜਪੂਤਣੀ | ||
| 1945 | ਹੁਮਾਯੂੰ | ਰਾਜਕੁਮਾਰੀ (ਵੀਣਾ ਕੁਮਾਰੀ) | |
| ਫੂਲ | |||
| 1943 | ਨਜ਼ਮਾ | ਨਜ਼ਮਾ | |
| 1942 | ਗਰੀਬ | ਲਤਾ (ਵੀਣਾ ਕੁਮਾਰੀ) | |
| 1939 | ਸਵਾਸਤਿਕ |
ਹਵਾਲੇ
[ਸੋਧੋ]- Veena Profile cineplot