ਸ਼੍ਰੀ ਹਰਗੋਬਿੰਦਪੁਰ ਵਿਧਾਨ ਸਭਾ ਹਲਕਾ
ਦਿੱਖ
ਸ਼੍ਰੀ ਹਰਗੋਬਿੰਦਪੁਰ ਵਿਧਾਨ ਸਭਾ ਹਲਕਾ ਹਲਕਾ ਨੰ: 8 ਗੁਰਦਾਸਪੁਰ ਜ਼ਿਲ੍ਹਾ ਵਿੱਚ ਪੈਂਦਾ ਹੈ।[1]
ਵਿਧਾਇਕ ਸੂਚੀ
[ਸੋਧੋ]| ਸਾਲ | ਮੈਂਬਰ | ਤਸਵੀਰ | ਪਾਰਟੀ | |
|---|---|---|---|---|
| 2017 | ਬਲਵਿੰਦਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | ||
| 2012 | ਦੇਸ ਰਾਜ ਧੁੱਗਾ | ਸ਼੍ਰੋਮਣੀ ਅਕਾਲੀ ਦਲ | ||
| 2007 | ਕੈਪਟਨ ਬਲਬੀਰ ਸਿੰਘ ਬਾਠ | ਸ਼੍ਰੋਮਣੀ ਅਕਾਲੀ ਦਲ | ||
| 2002 | ਕੈਪਟਨ ਬਲਬੀਰ ਸਿੰਘ ਬਾਠ | ਸ਼੍ਰੋਮਣੀ ਅਕਾਲੀ ਦਲ | ||
| 1997 | ਬਲਬੀਰ ਸਿੰਘ ਬਾਠ | ਸ਼੍ਰੋਮਣੀ ਅਕਾਲੀ ਦਲ | ||
| 1992 | ਗੁਰਨਾਮ ਸਿੰਘ | ਸੀਪੀਆਈ | ||
| 1985 | ਨੱਥਾ ਸਿੰਘ | ਸ਼੍ਰੋਮਣੀ ਅਕਾਲੀ ਦਲ | ||
| 1980 | ਨੱਥਾ ਸਿੰਘ | ਸ਼੍ਰੋਮਣੀ ਅਕਾਲੀ ਦਲ | ||
| 1977 | ਨੱਥਾ ਸਿੰਘ | ਸ਼੍ਰੋਮਣੀ ਅਕਾਲੀ ਦਲ | ||
ਹਵਾਲੇ
[ਸੋਧੋ]- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.
{{cite web}}: Unknown parameter|deadurl=ignored (|url-status=suggested) (help)