ਸਮੱਗਰੀ 'ਤੇ ਜਾਓ

ਸਾਇਰਾ ਬਾਨੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਾਇਰਾ ਬਾਨੋ
ਸਾਇਰਾ ਬਾਨੋ (ਖੱਬੇ) ਆਪਣੇ ਪਤੀ ਦਿਲੀਪ ਕੁਮਾਰ ਨਾਲ
ਜਨਮ
ਸਾਇਰਾ ਬਾਨੋ

(1944-08-23) 23 ਅਗਸਤ 1944 (ਉਮਰ 81)
ਹੋਰ ਨਾਮਸਾਇਰਾ ਬਾਨੋ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1961–1986
ਜੀਵਨ ਸਾਥੀਦਿਲੀਪ ਕੁਮਾਰ (1966 - ਹੁਣ ਤੱਕ)

ਸਾਇਰਾ ਬਾਨੋ (ਜਨਮ: 23 ਅਗਸਤ 1944) ਇੱਕ ਭਾਰਤੀ ਅਦਾਕਾਰਾ ਹੈ ਅਤੇ ਅਦਾਕਾਰ ਦਲੀਪ ਕੁਮਾਰ ਦੀ ਪਤਨੀ ਹੈ। ਇਸਨੇ ਮੁੱਖ ਤੌਰ ਤੇ ਹਿੰਦੀ ਫਿਲਮਾਂ ਵਿੱਚ 1961 ਤੋਂ 1980 ਤੱਕ ਕੰਮ ਕੀਤਾ ਹੈ।[1]

ਉਸਦੀ ਮਾਤਾ ਇੱਕ ਫ਼ਿਲਮੀ ਐਕਟਰੈਸ ਅਤੇ ਪਿਤਾ ਇੱਕ ਫ਼ਿਲਮੀ ਨਿਰਮਾਤਾ ਸੀ। ਉਸਨੇ ਆਪਣੀ ਫ਼ਿਲਮੀ ਐਕਟਿੰਗ ਯਾਤਰਾ 1960 ਵਿੱਚ ਸ਼ੁਰੂ ਕੀਤੀ ਜਦੋਂ ਉਹ ਕੇਵਲ 16 ਸਾਲ ਦੀ ਸੀ। ਉਹ ਇੱਕ ਸਫਲ ਡਾਂਸਰ ਸੀ।

ਹਵਾਲੇ

[ਸੋਧੋ]
  1. ਝਾਅ, ਜਯੋਤੀ (23 ਅਗਸਤ 2024). "Saira Banu: She cried on the first day of film shoot, Dilip Kumar refused to work with her at her family's behest" [ਸਾਇਰਾ ਬਾਨੋ: ਫ਼ਿਲਮ ਦੀ ਸ਼ੂਟਿੰਗ ਦੇ ਪਹਿਲੇ ਦਿਨ ਉਹ ਰੋ ਪਈ ਸੀ, ਦਿਲੀਪ ਕੁਮਾਰ ਨੇ ਉਸਦੇ ਪਰਿਵਾਰ ਦੇ ਕਹਿਣ 'ਤੇ ਉਸ ਨਾਲ਼ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ]. ਦਾ ਇੰਡੀਅਨ ਐਕਸਪ੍ਰੈਸ (in ਅੰਗਰੇਜ਼ੀ). ਨਵੀਂ ਦਿੱਲੀ. Retrieved 23 ਅਗਸਤ 2025.