ਸੇਵਾਗਰਾਮ
ਦਿੱਖ
	
	
| ਸੇਵਾਗਰਾਮ | |
|---|---|
| ਪਿੰਡ | |
| ਆਦਿ ਨਿਵਾਸ, ਸੇਵਾਗਰਾਮ ਆਸ਼ਰਮ ਵਿੱਚ ਮਹਾਤਮਾ ਗਾਧੀ ਦੇ ਪਹਿਲਾ ਨਿਵਾਸ। | |
| ਦੇਸ਼ | ਭਾਰਤ | 
| ਰਾਜ | ਮਹਾਰਾਸ਼ਟਰ | 
| ਜ਼ਿਲ੍ਹਾ | ਵਰਧਾ | 
| ਭਾਸ਼ਾਵਾਂ | |
| • ਸਰਕਾਰੀ | ਮਰਾਠੀ | 
| ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) | 
| ਪਿੰਨ | 442 102 | 
| ਟੈਲੀਫੋਨ ਕੋਡ | 91 7152 | 
| ਵਾਹਨ ਰਜਿਸਟ੍ਰੇਸ਼ਨ | MH-32 | 
| ਸਭ ਤੋਂ ਨੇੜਲਾ ਸ਼ਹਿਰ | ਵਾਰਧਾ | 
| ਲੋਕ ਸਭਾ ਹਲਕਾ | ਵਰਧਾ | 
| ਵਿਧਾਨ ਸਭਾ ਹਲਕਾ | ਵਰਧਾ | 
ਸੇਵਾਗਰਾਮ ਮਹਾਰਾਸ਼ਟਰ, (ਭਾਰਤ) ਦੇ ਰਾਜ ਵਿੱਚ ਇੱਕ ਪਿੰਡ ਦਾ ਨਾਮ ਹੈ। ਇਹ ਮੋਹਨਦਾਸ ਗਾਂਧੀ ਦੇ ਆਸ਼ਰਮ ਦੀ ਜਗ੍ਹਾ ਸੀ। ਪਹਿਲਾਂ ਇਸ ਦਾ ਨਾਂ ਸ਼ੇਗਾਓਂ ਰੱਖਿਆ ਗਿਆ ਸੀ: ਮਹਾਤਮਾ ਗਾਧੀ ਜੀ ਨੇ ਇਸਦਾ ਨਾਂ ਬਦਲ ਕੇ ਸੇਵਾਗਰਾਮ ਕੀਤਾ ਸੀ।
