ਸੰਧਿਆ ਮਜੂਮਦਾਰ
ਦਿੱਖ
| ਨਿੱਜੀ ਜਾਣਕਾਰੀ | |||||||||||||||||||||||||||
|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
| ਪੂਰਾ ਨਾਮ | ਸੰਧਿਆ ਮਜੂਮਦਾਰ | ||||||||||||||||||||||||||
| ਜਨਮ | ਪੱਛਮੀ ਬੰਗਾਲ, ਭਾਰਤ | ||||||||||||||||||||||||||
| ਬੱਲੇਬਾਜ਼ੀ ਅੰਦਾਜ਼ | ਸੱਜੂ-ਬੱਲੇਬਾਜ਼ | ||||||||||||||||||||||||||
| ਅੰਤਰਰਾਸ਼ਟਰੀ ਜਾਣਕਾਰੀ | |||||||||||||||||||||||||||
| ਰਾਸ਼ਟਰੀ ਟੀਮ | |||||||||||||||||||||||||||
| ਪਹਿਲਾ ਟੈਸਟ (ਟੋਪੀ 6) | 31 ਅਕਤੂਬਰ 1976 ਬਨਾਮ ਵੈਸਟ ਇੰਡੀਜ਼ ਮਹਿਲਾ | ||||||||||||||||||||||||||
| ਆਖ਼ਰੀ ਟੈਸਟ | 15 ਜਨਵਰੀ 1977 ਬਨਾਮ ਆਸਟ੍ਰੇਲੀਆ ਮਹਿਲਾ | ||||||||||||||||||||||||||
| ਪਹਿਲਾ ਓਡੀਆਈ ਮੈਚ (ਟੋਪੀ 1) | 1 ਜਨਵਰੀ 1978 ਬਨਾਮ ਇੰਗਲੈਂਡ ਮਹਿਲਾ | ||||||||||||||||||||||||||
| ਕਰੀਅਰ ਅੰਕੜੇ | |||||||||||||||||||||||||||
| |||||||||||||||||||||||||||
ਸਰੋਤ: CricketArchive, 14 ਸਤੰਬਰ 2009 | |||||||||||||||||||||||||||
ਸੰਧਿਆ ਮਜੂਮਦਾਰ, ਜਨਮ ਕਲਕੱਤਾ, ਪੱਛਮੀ ਬੰਗਾਲ ਵਿੱਚ, ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ ਜੋ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਰਹੀ ਹੈ।[1] ਉਸਨੇ ਭਾਰਤੀ ਟੀਮ ਲਈ ਛੇ ਟੈਸਟ ਕ੍ਰਿਕਟ ਮੈਚ ਅਤੇ ਇੱਕ ਓ.ਡੀ.ਆਈ. ਮੈਚ ਖੇਡਿਆ ਹੈ।[2]
ਹਵਾਲੇ
[ਸੋਧੋ]- ↑ "Sandhya Mazumdar". CricketArchive. Retrieved 2009-09-14.
- ↑ "Sandhya Mazumdar". Cricinfo. Retrieved 2009-09-12.