ਸਮੱਗਰੀ 'ਤੇ ਜਾਓ

ਵਿਸ਼ਵ ਦੇ ਮਹਾਨ ਚਿੰਤਕ (ਕਿਤਾਬ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਸ਼ਵ ਦੇ ਮਹਾਨ ਚਿੰਤਕ ਕਿਤਾਬ ਦਾ ਸਰਵਰਕ

ਵਿਸ਼ਵ ਦੇ ਮਹਾਨ ਚਿੰਤਕ ਦਾਰਸ਼ਨਿਕ ਲੇਖਕ ਪੂਰਨ ਸਿੰਘ ਯੂ.ਕੇ.[1] ਰਚਿਤ ਤੇ ਧਿਆਨ ਸਿੰਘ ਸ਼ਾਹ ਸਿਕੰਦਰ[2] ਦੁਆਰਾ ਸੰਪਾਦਿਤ ਇੱਕ ਪੁਸਤਕ ਹੈ। ਧਿਆਨ ਸਿੰਘ ਸ਼ਾਹ ਸਿਕੰਦਰ ਨੇ ਪੂਰਨ ਸਿੰਘ ਯੂ. ਕੇ. ਦੇ ਪੰਜ ਭਾਗੀ ਨਾਵਲ ‘ਸੋਚ ਦਾ ਸਫ਼ਰ’ ਵਿੱਚੋਂ ਵਿਸ਼ਵ ਚਿੰਤਕਾਂ ਬਾਰੇ ਪਈ ਜਾਣਕਾਰੀ ਨੂੰ ਕਸ਼ੀਦ ਕਰ ਕੇ ਇਸ ਨੂੰ ਕਿਤਾਬੀ ਸ਼ਕਲ ਦਿੱਤੀ ਹੈ। ਇਸ ਕਿਤਾਬ ਵਿੱਚ ਪੈਰੀਕਲੀਜ਼ ਤੋਂ ਲੈ ਕੇ ਜਾਨ ਰਸਕਿਨ ਤਕ ਦੀ ਜਾਣਕਾਰੀ ਮਿਲਦੀ ਹੈ। ਇਸ ਦੇ ਸਾਰੇ ਅਧਿਆਏ ਇੱਕ ਲੜੀਵਾਰ ਤਰੀਕੇ ਨਾਲ ਚਲਦੇ ਹਨ।

ਹਵਾਲੇ

[ਸੋਧੋ]
  1. "ਪੂਰਨ ਸਿੰਘ ਯੂ.ਕੇ.", ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼, 2025-04-09, retrieved 2025-04-09
  2. "ਧਿਆਨ ਸਿੰਘ ਸ਼ਾਹ ਸਿਕੰਦਰ", ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼, 2025-04-03, retrieved 2025-04-09