ਵਿਕੀਪੀਡੀਆ:ਲੇਖ ਸੁਧਾਰ ਐਡਿਟਾਥਾਨ 2023
ਸੰਦ
ਕਾਰਵਾਈਆਂ
ਆਮ
ਛਾਪੋ / ਬਰਾਮਦ ਕਰੋ
ਹੋਰ ਪ੍ਰਾਜੈਕਟਾਂ ਵਿੱਚ
ਦਿੱਖ
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
2023 | 2017 | 2016 |
ਨਿਯਮ
- ਲੇਖ ਘੱਟੋ-ਘੱਟ 300 ਸ਼ਬਦਾਂ ਤੱਕ ਵਧਾਉਣਾ ਹੈ।
- ਲੇਖ ਵਿੱਚ ਘੱਟੋ-ਘੱਟ 2 ਹਵਾਲੇ ਹੋਣੇ ਚਾਹੀਦੇ ਹੈ।
- ਲੇਖ ਵਿੱਚ ਘੱਟੋ-ਘੱਟ 1 ਲਿੰਕ ਹੋਣਾ ਚਾਹੀਦਾ ਹੈ।
- ਲੇਖ ਵਿੱਚ ਘੱਟੋ-ਘੱਟ 1 ਸ਼੍ਰੇਣੀ ਹੋਣੀ ਚਾਹੀਦੀ ਹੈ।
- ਵਿਕਲਪਿਕ - ਹੋ ਸਕੇ ਤਾਂ ਤਸਵੀਰ ਅਤੇ ਇਨਫੋਬਾਕਸ ਵੀ ਸ਼ਾਮਿਲ ਕੀਤੇ ਜਾਣ।
ਇਨਾਮ
ਲੇਖ ਸੁਧਾਰ ਐਡਿਟਾਥਾਨ ਵਿੱਚ ਭਾਗ ਲੈਕੇ ਘੱਟੋ ਘੱਟ 15 ਲੇਖਾਂ ਨੂੰ ਸੁਧਾਰ ਕਰਨ ਵਾਲਿਆਂ ਨੂੰ ਵਿਸ਼ੇਸ਼ ਬਾਰਨਸਟਾਰ ਦਿੱਤੇ ਜਾਉਣਗੇ।
ਸ਼ਾਮਿਲ ਹੋਵੋ
ਇਸ ਐਡਿਟਾਥਾਨ ਵਿੱਚ ਹੁਣੇ ਸ਼ਾਮਿਲ ਹੋ ਸਕਦੇ ਹੋ ਜਾਂ ਤੁਸੀਂ ਇਸ ਐਡਿਟਾਥਾਨ ਦੇ ਦੌਰਾਨ ਵੀ ਸ਼ਾਮਿਲ ਹੋ ਸਕਦੇ ਹੋ।
ਭਾਗ ਲੈਣ ਵਾਲਿਆਂ ਦੀ ਸੂਚੀ
- KuldeepBurjBhalaike (Talk) 12:23, 1 ਨਵੰਬਰ 2023 (UTC)[ਜਵਾਬ]
- Satdeep Gill (ਗੱਲ-ਬਾਤ) 07:23, 2 ਨਵੰਬਰ 2023 (UTC)[ਜਵਾਬ]
- Tulspal (ਗੱਲ-ਬਾਤ) 07:40, 2 ਨਵੰਬਰ 2023 (UTC)[ਜਵਾਬ]
- Harry sidhuz (talk) |Contribs) 05:52, 2 ਨਵੰਬਰ 2023 (UTC)[ਜਵਾਬ]
- Mulkh Singh (ਗੱਲ-ਬਾਤ) 06:37, 5 ਨਵੰਬਰ 2023 (UTC)[ਜਵਾਬ]
- Rajdeep ghuman (ਗੱਲ-ਬਾਤ) 13:16, 8 ਨਵੰਬਰ 2023 (UTC)[ਜਵਾਬ]
- Tamanpreet Kaur (ਗੱਲ-ਬਾਤ) 10:59, 11 ਨਵੰਬਰ 2023 (UTC)[ਜਵਾਬ]
- Dugal harpreet (ਗੱਲ-ਬਾਤ) 12:15, 21 ਨਵੰਬਰ 2023 (UTC)[ਜਵਾਬ]
ਟੂਲ
ਲੇਖ ਨੂੰ ਸੁਧਾਰਨ ਤੋਂ ਬਾਅਦ ਹੇਠਾਂ ਦਿੱਤੇ ਟੂਲ ਦੇ ਲਿੰਕ ਤੇ ਜਾ ਕੇ ਸਬਮਿੱਟ ਕਰਨਾ ਹੋਵੇਗਾ।
ਲੇਖਾਂ ਦੀ ਸੂਚੀ
ਲੇਖਾਂ ਦੀ ਸੂਚੀ
ਛੋਟੇ ਲੇਖਾਂ ਦੀ ਸੂਚੀ ਇੱਥੇ ਹੈ ਜਾਂ ਤੁਸੀਂ ਹੇਠ ਦਿੱਤੇ ਲੇਖਾਂ ਵਿੱਚੋਂ ਵੀ ਕੋਈ ਚੁਣ ਸਕਦੇ ਹੋ।